ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੂੰ ਵਧਾਉਣ ਤੇ ਨਾਲ ਹੀ ਇਸ ਫਿਰ ਤੋਂ ਬਣਾਉਣ ਤੇ ਮਜਬੂਤ ਕਰਨ ਦਾ ਫੈਸਲਾ ਲਿਆ ਗਿਆ ਹੈ। ਜਿਸਦੇ ਚੱਲਦੇ ਪੰਜਾਬ ਪੁਲਿਸ ਚ ਵੱਖ-ਵੱਖ ਰੈਂਕ ਤੇ ਤੈਨਾਤ 250 ਪੁਲਿਸ ਅਧਿਕਾਰਿਆਂ ਨੂੰ ਐਸਟੀਐਫ ਚ ਸ਼ਾਮਲ ਕੀਤਾ ਜਾਵੇਗਾ।
ਉੱਥੇ ਹੀ ਦਸ ਦਈਏ ਕਿ 14 DSPs ਨੂੰ STF ਸ਼ਿਫਟ ਕਰ ਦਿੱਤਾ ਗਿਆ ਹੈ। ਕਾਬਿਲੇਗੌਰ ਹੈ ਕਿ ਹਰਪ੍ਰੀਤ ਸਿੰਘ ਨੇ ਦੋ ਦਿਨ ਪਹਿਲਾ ਕਿਹਾ ਸੀ ਕਿ ਸਟਾਫ ਚ ਕਮੀ ਹੋਣ ਦੇ ਕਾਰਨ ਹੀ ਇਹ ਤਬਾਦਲੇ ਕੀਤੇ ਜਾ ਰਹੇ ਹਨ।

