ਅਮਰਿਕਾ ‘ਚ 64 ਸਾਲਾ ਦੇ ਸਿੱਖ ਹੋਏ ਨਸਲੀ ਹਮਲੇ ਦਾ ਸ਼ਿਕਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਮਰਿਕਾ ਦੇ ਕੈਲੀਫੋਰਨੀਆ ਚ ਭਾਰਤੀ ਮੂਲ ਦੇ ਵਿਅਕਤੀ ਦਾ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟ ਦੀ ਮੰਨਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਮਰਿਕਾ ਦੇ ਕੈਲੀਫੋਰਨੀਆ ਚ ਭਾਰਤੀ ਮੂਲ ਦੇ ਵਿਅਕਤੀ ਦਾ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟ ਦੀ ਮੰਨਿਆ ਤਾਂ 64 ਸਾਲਾ ਦੇ ਪਰਮਜੀਤ ਸਿੰਘ ਜਦੋ ਸ਼ਾਮ ਦੀ ਸੈਰ ਲਈ ਨਿਕਲੇ ਸੀ ਤਾਂ ਉਸ ਵੇਲੇ ਕਿਸੇ  ਅਣਪਛਾਤੇ ਵਿਅਕਤੀ ਨੇ ਉਹਨਾਂ ਤੇ ਹਮਲਾ ਕਰ ਦਿੱਤਾ।

Sikh man

ਉੱਥੇ ਹੀ ਇਸ ਹਮਲੇ ਦੇ ਪਿੱਛੇ ਦਾ ਕਾਰਨ ਉਹਨਾਂ ਦਾ ਸਿੱਖ ਹੋਣਾ ਹੈ। ਜੀ ਹਾਂ ਲੋਕਾਂ ਦਾ ਕਹਿਣਾ ਹੈ ਕਿ ਪਰਮਜੀਤ ਸਿੰਘ ਇਕ ਸਿੱਖ ਹਨ ਜਿਸ ਕਾਰਨ ਉਹਨਾਂ ਤੇ ਇਸ ਤਰ੍ਹਾਂ ਦਾ ਹਮਲਾ ਕੀਤਾ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Leave a Reply

Your email address will not be published. Required fields are marked *