ਚੰਡੀਗੜ੍ਹ ‘ਚ ਥਾਣੇ ਦੀ ਛੱਤ ਤੋਂ ਹੈਡ ਕਾਂਸਟੇਬਲ ਨੇ ਮਾਰੀ ਛਾਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੰਡੀਗੜ੍ਹ ਦੇ ਸੈਕਟਰ-19 ਥਾਣੇ ਤੋਂ ਇਕ ਹੈਡ ਕਾਂਸਟੇਬਲ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੰਡੀਗੜ੍ਹ ਦੇ ਸੈਕਟਰ-19 ਥਾਣੇ ਤੋਂ ਇਕ ਹੈਡ ਕਾਂਸਟੇਬਲ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਗੁਲਜਾਰ ਸਿੰਘ ਨਾਂ ਦੇ ਹੈਡ ਕਾਂਸਟੇਬਲ ਨੇ ਥਾਣੇ ਦੀ ਹੀ ਛੱਤ ਤੋਂ ਛਾਲ ਮਾਰ ਲਈ

Head Constable

ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਹੈਡ ਕਾਂਸਟੇਬਲ ਮਾਨਸਿਕ ਤੌਰ ਤੋਂ ਕਾਫੀ ਸਮੇਂ ਤੋਂ ਬਿਮਾਰ ਚਲ ਰਿਹਾ ਸੀ। ਫਿਲਹਾਲ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *