ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਥਾਣਾ ਮਕਸੂਦਾ ਦੇ ਮਾਲ ਖਾਨੇ ਚ ਦੇਰ ਰਾਤ ਸ਼ਾਟ ਸਰਕਤ ਨਾਲ ਭਿਆਨਕ ਅੱਗ ਲੱਗਣ ਕਾਰਨ ਕਈ ਵਾਹਨ ਸੜ ਕੇ ਸਵਾਹ ਹੋ ਗਏ |
ਮੌਕੇ ਤੇ ਪਹੁੰਚੀਆ ਫਾਇਰ ਬ੍ਰਿਗੇਡ ਦੀਆਂ 5 ਗੱਡੀਆ ਨੇ ਅੱਗ ਤੇ ਕਾਬੂ ਪਾਇਆ | ਇਸ ਹਾਦਸੇ ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ..ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
Watch Video
