ਸੂਬੇ ‘ਚ ਥਾਂ-ਥਾਂ ਤੇ ਖੜ੍ਹਿਆ ਹੜ੍ਹ ਦਾ ਪਾਣੀ ਦੇ ਰਿਹਾ ਕਈ ਗੰਭੀਰ ਬਿਮਾਰੀਆਂ ਨੂੰ ਦਾਵਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੇ ਕਈ ਇਲਾਕਿਆਂ ਚ ਹੜ੍ਹ ਨੇ ਬਹੁਤ ਤਬਾਈ ਮਚਾਈ। ਕਈ ਏਕੜਾਂ ਫਸਲਾਂ ਤਬਾਹ ਗਈਆਂ ਤੇ ਕਈ ਲੋਕ ਇਸ ਹੜ੍ਹ ਦੇ ਕਾਰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੇ ਕਈ ਇਲਾਕਿਆਂ ਚ ਹੜ੍ਹ ਨੇ ਬਹੁਤ ਤਬਾਈ ਮਚਾਈ। ਕਈ ਏਕੜਾਂ ਫਸਲਾਂ ਤਬਾਹ ਗਈਆਂ ਤੇ ਕਈ ਲੋਕ ਇਸ ਹੜ੍ਹ ਦੇ ਕਾਰਨ ਬੇਘਰ ਹੋ ਗਏ।

Rain water

ਬੇਸ਼ਕ ਹੜ੍ਹ ਦਾ ਪਾਣੀ ਕੁਝ ਪਿੰਡਾਂ ‘ਚ ਘੱਟ ਗਿਆ ਹੈ ਪਰ ਇਸਦੀ ਛਾਪ ਅਜੇ ਵੀ ਬਰਕਰਾਰ ਹੈ। ਦਸ ਦਈਏ ਕਿ ਕੁਝ ਥਾਵਾਂ ਤੇ ਖੜਿਆ ਹੜ੍ਹ ਦਾ ਪਾਣੀ ਕਈ ਬਿਮਾਰੀਆਂ ਦਾ ਘਰ ਬਣ ਰਿਹਾ ਹੈ।

Flood Flood

ਜਿਸ ਕਾਰਨ ਲੋਕਾਂ ਨੂੰ ਇਸ ਗੰਦੇ ਪਾਣੀ ਦੇ ਕਾਰਨ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਲੱਗ ਰਹੀਆਂ ਹਨ। ਲੋਕਾਂ ਨੂੰ ਚਮੜੀ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ। ਉੱਥੇ ਹੀ ਸਿਹਤ ਸਹੂਲਤਾਂ ਦੀ ਘਾਟ ਨਜ਼ਰ ਆ ਰਹੀ ਹੈ।

Leave a Reply

Your email address will not be published. Required fields are marked *