ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰਨਾਲਾ ਚ ਇੱਕ ਕਰਜਾ ਪੀੜਤ ਕਿਸਾਨ ਆਪਣੇ ਖੇਤਾਂਚ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਲਈ | ਪਿੰਡਵਾਸੀਆਂ ਦਾ ਕਹਿਣਆ ਏ ਕਿ ਕਰਜੇ ਕਾਰਨਪਿੰਡ ਚ ਪਹਿਲਾਂ ਵੀ ਕਈ ਮੌਤਾਂ ਹੋ ਚੁੱਕੀਆਂ ਨੇ | ਪੀੜਤਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀਏ | ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂਕਰ ਦਿੱਤੀ ਏ |
Watch Video
https://youtu.be/psOsSxKZUsI
