ਮੌਸਮ ਨੇ ਫਿਰ ਲਈ ਕਰਵਟ: ਪਹਿਲਾਂ ਹੀ ਪੰਜਾਬ ਜੂਝ ਰਿਹਾ ਹੜਾਂ ਨਾਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਇਕ ਵਾਰ ਫਿਰ ਤੋਂ ਮੌਸਮ ਨੇ ਕਰਵਟ ਲੈ ਲਈ ਹੈ। ਦਸ ਦਈਏ ਕਿ ਪਟਿਆਲਾ ਚ ਤੇਜ ਬਰਸਾਤ ਹੋ ਰਹੀ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਇਕ ਵਾਰ ਫਿਰ ਤੋਂ ਮੌਸਮ ਨੇ ਕਰਵਟ ਲੈ ਲਈ ਹੈ। ਦਸ ਦਈਏ ਕਿ ਪਟਿਆਲਾ ਚ ਤੇਜ ਬਰਸਾਤ ਹੋ ਰਹੀ ਹੈ ਜਿਸ ਕਾਰਨ ਥਾਂ ਥਾਂ ਤੇ ਪਾਣੀ ਖੜਣਾ ਸ਼ੁਰੂ ਹੋ ਗਿਆ ਹੈ।

Heavy Storm in punjab

ਭਾਰੀ ਬਰਸਾਤ ਦੇ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਕਾਬਿਲੇਗੌਰ ਹੈ ਕਿ ਪਹਿਲਾ ਹੀ ਪੰਜਾਬ ਹੜ੍ਹ ਦੀ ਮਾਰ ਨੂੰ ਝੇਲ ਰਿਹਾ ਹੈ। ਇਸ ਤੋਂ ਬਾਅਦ ਫਿਰ ਤੋਂ ਤੇਜ ਬਰਸਾਤ ਹੋਣਾ ਪੰਜਾਬ ਦੇ ਲੋਕਾਂ ਲਈ ਸਹੀ ਨਹੀਂ ਹੋਵੇਗਾ।

 

 

 

Leave a Reply

Your email address will not be published. Required fields are marked *