ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰੋਪੜ ਤੇ ਇੱਕ ਹੋਰ ਖ਼ਤਰਾ ਮੰਡਰਾ ਰਿਹਾ ਹੈ | ਰੋਪੜ ਜਲੰਧਰ ਬਾਈਪਾਸ ਤੇ ਸਤਲੁਜ ਦਰਿਆ ਤੇ ਬਣੇ ਫਲਾਈ ਓਵਰ ਦੀਆਂ ਸਲੈਬਾਂਖਿਸਕ ਕੇ ਬਾਹਰ ਆ ਚੁੱਕੀਆਂ ਨੇ | ਖ਼ਸਤਾ ਹਾਲ ਪੁਲ ਕਿਸੇ ਵੀ ਵਕਤ ਡਿੱਗ ਸਕਦਾ ਹੈ | ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਲੋਕਾਂ ਨੇਮੰਗ ਕੀਤੀ ਹੈ ਕਿ ਇਸ ਦਾ ਮੁਰੰਮਤ ਕੀਤੀ ਜਾਵੇ |
Watch Video
