ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਦੇ ਕਸਬਾ ਸੈਲਾ ਖੁਰਦ ਚ ਇੱਕ 7 ਸਾਲ ਦੀ ਬੱਚੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਏ |
ਅਗਵਾ ਕੀਤੀ ਗਈ ਲੜਕੀ ਦੀ ਮਾਂ ਦਾ ਕਹਿਣਆ ਏ ਕਿ ਉਨ੍ਹਾਂ ਦੀ ਲੜਕੀ ਸ਼ਾਮ ਵੇਲੇ ਦੁਕਾਨ ਤੋਂ ਕੁਝ ਖਰੀਦਣ ਗਈ ਸੀ ਤੇ ਵਾਪਿਸ ਨਹੀਂ ਪਰਤੀ | ਫਿਲਹਾਲ ਪੁਲਿਸ ਨੇ ਅਣਪਛਾਤੇ ਅਗਵਾਕਰਤੇ ਦੀ ਭਾਲ ਸ਼ੁਰੂ ਕਰ ਦਿੱਤੀ ਏ |
Watch Video
