ਲਾਂਘੇ ਦਾ ਇਸਤੇਮਾਲ ਖਾਲਿਸਤਾਨ ਲਹਿਰ ਲਈ ਹੋਵੇਗਾ ਇਸਤੇਮਾਲ- ਪਾਕਿ ਸਾਬਕਾ ਸੈਨਾ ਮੁਖੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਦੇ ਸਾਬਕਾ ਸੈਨਾ ਮੁੱਖੀ ਮਿਰਜਾ ਅਸਲਮ  ਦਾ ਕਰਤਾਰਪੁਰ ਲਾਂਘੇ ਨੂੰ ਲੈਕੇ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਸਾਬਕਾ ਸੈਨਾ ਮੁਖੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਦੇ ਸਾਬਕਾ ਸੈਨਾ ਮੁੱਖੀ ਮਿਰਜਾ ਅਸਲਮ  ਦਾ ਕਰਤਾਰਪੁਰ ਲਾਂਘੇ ਨੂੰ ਲੈਕੇ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਸਾਬਕਾ ਸੈਨਾ ਮੁਖੀ ਮਿਰਜਾ ਅਸਲਮ ਨੇ ਕਿਹਾ ਕਿ ਪਾਕਿਸਤਾਨ ਸੈਨਾ ਲਾਂਘੇ ਦਾ ਖਾਲਿਸਤਾਨੀ ਗਤੀਵੀਧੀਆਂ ਲਈ ਇਸਤੇਮਾਲ ਕਰੇਗੀ।

Kartarpur Corridor

ਨਾਲ ਹੀ ਉਸਨੇ ਇਹ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਤੇ ਸੈਨਾ ਮੁੜ ਤੋਂ ਖਾਲਿਸਤਾਨ ਲਹਿਰ ਨੂੰ ਛੇੜਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਉਸਨੇ ਇਹ ਵੀ ਕਿਹਾ ਕਿ ਜਿਹਾਦ ਹੀ ਭਾਰਤੀ ਸੈਨਾ ਨੂੰ ਸਬਕ ਸਿਖਾ ਸਕਦਾ ਹੈ। ਮਿਰਜ਼ਾ ਅਸਲਮ ਨੇ ਇਹ ਵੀ ਕਿਹਾ ਕਿ ਕੰਟਰੋਲ ਰੇਖਾ ਤੇ ਭਾਰਤ ਸੇਨਾ ਜਿਹਾਦੀਆਂ ਂ ਨੂੰ ਰੋਕ ਨਹੀਂ ਸਕਦੀ।

 

Leave a Reply

Your email address will not be published. Required fields are marked *