ਪਾਣੀ ’ਚ ਡੁੱਬਿਆ ਦੁਆਬਾ ਇਲਾਕਾ, ਲੋਕ ਛੱਤ ਤੇ ਚੜ੍ਹ ਕੇ ਕੱਟ ਰਹੇ ਦਿਨ-ਰਾਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਦੁਆਬਾ ਇਲਾਕੇ ਵਿੱਚ ਹੜ੍ਹਾਂ ਦੀ ਮਾਰ ਜਾਰੀ ਹੈ। ਦਸ ਦਈਏ ਕਿ ਜਲੰਧਰ ਦੇ ਸ਼ਾਹਕੋਟ ਇਲਾਕੇ ‘ਚ ਹੜ੍ਹਾਂ ਦਾ ਪਾਣੀ ਬਹੁਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਦੁਆਬਾ ਇਲਾਕੇ ਵਿੱਚ ਹੜ੍ਹਾਂ ਦੀ ਮਾਰ ਜਾਰੀ ਹੈ। ਦਸ ਦਈਏ ਕਿ ਜਲੰਧਰ ਦੇ ਸ਼ਾਹਕੋਟ ਇਲਾਕੇ ‘ਚ ਹੜ੍ਹਾਂ ਦਾ ਪਾਣੀ ਬਹੁਤ ਤੇਜੀ ਨਾਲ ਵਹਿ ਰਿਹਾ ਹੈ।

Ludhiana

ਉੱਥੇ ਹੀ ਇਲਾਕੇ ‘ਚ ਟੁੱਟਿਆ ਸਤਲੁਜ ਦੇ ਬੰਨ੍ਹ ਨੂੰ ਲੋਕ ਪੂਰਨ ਦੀ ਕੋਸ਼ਿਸ਼ਾਂ ਕਰ ਰਹੇ ਹਨ। ਦਸ ਦੀਏ ਕਿ ਰਾਹਤ ਬਚਾਅ ਦੇ ਲਈ ਫੌਜ ਤੇ ਐਨਡੀਆਰਐਫ ਵੀ ਤਾਇਨਾਤ ਹੈ।

Doaba

ਫੌਜ ਵੱਲੋਂ ਲੋਕਾਂ ਨੂੰ ਪਾਣੀ ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਫੌਜ ਦੇ ਰਾਹਤ ਕਾਰਜ ਜਾਰੀ ਹਨ। ਕਾਬਿਲੇਗੌਰ ਹੈ ਕਿ ਪਾਣੀ ਚ ਫਸੇ ਲੋਕਾਂ ਨੂੰ ਹੈਲੀਕਾਪਟਰ ਰਾਹੀ ਖਾਣਾ ਪਹੁੰਚਾਇਆ ਜਾ ਰਿਹਾ ਹੈ।

rain water

ਦਸ ਦਈਏ ਕਿ ਹੜ੍ਹ ਦੀ ਚਪੇਟ ਚ ਆ ਜਾਣ ਦੇ ਬਾਵਜੁਦ ਵੀ ਲੋਕ ਆਪਣੇ ਘਰਾਂ ਨੂੰ ਛੱਡਣ ਲਈ ਤਿਆਰ ਨਹੀਂ ਹਨ। ਘਰ ਦੀਆਂ ਛੱਤਾਂ ਤੇ ਚੜ੍ਹ ਕੇ ਉਹ ਆਪਣੇ ਦਿਨ ਰਾਤ ਕੱਟ ਰਹੇ ਹਨ।

 

Leave a Reply

Your email address will not be published. Required fields are marked *