ਦੇਰ ਰਾਤ ਭੇਦਭਰੇ ਹਲਾਤਾਂ ’ਚ ਮਿਲੀ ਮੁੰਡੇ-ਕੁੜੀ ਦੀ ਲਾਸ਼, ਦੋਵਾਂ ਲਾਸ਼ਾ ਦੀਆਂ ਕੱਟੀਆਂ ਹੋਈਆ ਸੀ ਧੌਣਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ‘ਚ ਦੇਰ ਰਾਤ ਖਾਲਸਾ ਕਾਲਜ ਜੀ. ਟੀ. ਰੋਡ ਦੇ ਬਾਹਰ ਮੁੰਡੇ–ਕੁੜੀ ਦੀ ਲਾਸ਼ ਮਿਲੀ | ਐਕਟਿਵਾ ‘ਤੇ ਜਾ ਰਹੇਨੌਜਵਾਨ ਮੁੰਡੇ ਤੇ ਕੁੜੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਦੇਰ ਰਾਤ ਖਾਲਸਾ ਕਾਲਜ ਜੀ. ਟੀ. ਰੋਡ ਦੇ ਬਾਹਰ ਮੁੰਡੇਕੁੜੀ ਦੀ ਲਾਸ਼ ਮਿਲੀ | ਐਕਟਿਵਾ ਤੇ ਜਾ ਰਹੇਨੌਜਵਾਨ ਮੁੰਡੇ ਤੇ ਕੁੜੀ ਦੀਆਂ ਧੌਣਾਂ ਕੱਟੀਆਂ ਲਾਸ਼ਾਂ ਬਰਾਮਦ ਹੋਈਆਂ ਨੇ | ਨੌਜਵਾਨ ਦੀ ਧੌਣ ਸੜਕ ਤੋਂ ਕੁਝ ਦੂਰੀ ਤੇਫੁੱਟਪਾਥ ਤੇ ਪਈ ਮਿਲੀ, ਜਦਕਿ ਲੜਕੀ ਦੀ ਧੌਣ ਐਕਟਿਵਾ ਤੋਂ ਕੁਝ ਕਦਮਾਂ ਦੀ ਦੂਰੀ ਤੇ ਮਿਲੀ |

 ਦੋਵਾਂ ਮ੍ਰਿਤਕਾਂ ਦੀ ਅਜੇਤੱਕ ਪਛਾਣ ਨਹੀਂ ਹੋ ਸਕੀ | ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਫਿਲਹਾਲ ਇਹਨਾਂ ਦੀ ਮੌਤ ਹਾਦਸੇ ਹੋਈ ਹੈ ਜਾਂ ਫਿਰ ਕਤਲ ਕੀਤਾ ਗਿਆ ਹੈਇਸ ਤੇ ਅਜੇ ਸਸਪੈਂਸ ਬਰਕਾਰ ਹੈ |

Watch Video

https://youtu.be/If3NzQL3kDY

Leave a Reply

Your email address will not be published. Required fields are marked *