ਅਧਿਆਪਕ ਦਾ ਕਤਲ, ਦੇਰ ਕੀਤਾ ਗਿਆ ਕਤਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਕੈਂਟ ‘ਚ ਸੀਨੀਅਰ ਸੈਕੰਡਰੀ ਸਕੂਲ ਦੇ ਰਿਟਾਇਰ ਟੀਚਰ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆਹੈ | ਕਤਲ ਕਰਨ ਵਾਲੇ ਨੇ ਉਸ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਕੈਂਟ ਸੀਨੀਅ ਸੈਕੰਡਰੀ ਸਕੂਲ ਦੇ ਰਿਟਾਇਰ ਟੀਚਰ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆਹੈ | ਕਤਲ ਕਰਨ ਵਾਲੇ ਨੇ ਉਸ ਦੇ ਪੂਰੇ ਸਰੀਰ ਤੇ ਚਾਕੂ ਨਾਲ 10 ਤੋਂ 12 ਵਾਰ ਕੀਤੇ | 

ਮ੍ਰਿਤਕ ਤਰਸੇਮ ਲਾਲਅਗਰਵਾਲ ਲੋਕਾਂ ਨੂੰ ਵਿਆਜ ਤੇ ਪੈਸੇ ਦਿੰਦਾ ਸੀ ਅਤੇ ਇਸੇ ਸਿਲਸਿਲੇ ਵਿਚ ਉਹ ਦੇਰ ਸ਼ਾਮ ਨੂੰ ਆਪਣੀਐਕਟਿਵਾ ਤੇ ਘਰੋਂ ਨਿਕਲਿਆ ਸੀ | ਫਿਲਹਾਲ ਪੁਲਿਸ ਨੇ ਮ੍ਰਿਤਕ ਤਰਸੇਮ ਲਾਲ ਅਗਰਵਾਲ ਦੀ ਲਾਸ਼ ਨੂੰ ਆਪਣੇਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ

Watch Video

https://youtu.be/STFy26U_jsg

Leave a Reply

Your email address will not be published. Required fields are marked *