ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– PU ਦੀ ਸਾਬਕਾ ਪ੍ਰਧਾਨ ਕਨੂੰਪ੍ਰਿਯਾ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਿਛਲੀ ਦਿਨੀਂ ਖਾਲਿਸਤਾਨ ਸਰਥਕਾਂ ਦੇ ਨਾਲ ਨਜਰ ਆਈ ਸੀ। ਨਾਲ ਹੀ
ਦੱਸਿਆ ਜਾ ਰਿਹਾ ਹੈ ਕਿ ਇਸਨੇ ਖਾਲਿਸਤਾਨੀ ਸਮਰਥਕਾਂ ਦੇ ਨਾਲ ਆਜਾਦੀ ਦਿਹਾੜੇ ਨੂੰ ਕਾਲੇ ਦਿਵਸ ਵੱਜੋਂ ਵੀ ਮਨਾਇਆ ਜਿਸ ਤੋਂ ਬਾਅਦ ਕੰਨੂਪ੍ਰਿਯਾ ਦੇ ਖਿਲਾਫ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਨਾਲ ਹੀ ਇਸ ਸੰਬੰਧੀ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਤੋਂ ਕੰਨੂਪ੍ਰਿਯਾ ਸੁਰੱਖਿਆ ਚ ਆ ਗਈ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾ ਕੰਨੂਪ੍ਰਿਯਾ ਨੇ ਕੁੜੀਆਂ ਦਾ ਰਾਤ ਨੂੰ ਹੋਸਟਲ ਤੋਂ ਆਉਣ ਜਾਣ ਦੀ ਆਜਾਦੀ ਹੋਵੇ।




