ਸਤਲੁਜ ਦਰਿਆ ‘ਚ ਪਿਆ ਪਾੜ ਵਧ ਕੇ ਹੋਇਆ 400 ਮੀਟਰ, ਪਿੰਡਾਂ ਤੇ ਮੰਡਰਾਇਆ ਖਤਰਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਲੋਗੀਆਂ ਖਾਸ ਨੇੜੇ ਸਤਲੁਜ ਦਰਿਆ ਚ ਪਾੜ ਪੈ ਗਿਆ ਹੈ। ਜਿਸ ਕਾਰਨ ਕਈ ਪਿੰਡਾਂ ਚ ਪਾਣੀ ਨਾਲ ਭਰ ਗਏ ਹਨ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਲੋਗੀਆਂ ਖਾਸ ਨੇੜੇ ਸਤਲੁਜ ਦਰਿਆ ਚ ਪਾੜ ਪੈ ਗਿਆ ਹੈ। ਜਿਸ ਕਾਰਨ ਕਈ ਪਿੰਡਾਂ ਚ ਪਾਣੀ ਨਾਲ ਭਰ ਗਏ ਹਨ। ਇਹਨਾਂ ਹੀ ਨਹੀਂ ਕਈ ਪਿੰਡਾਂ ‘ਚ ਭਿਆਨਕ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ। ਉੱਥੇ ਹੀ ਤੁਹਾਨੂੰ ਦਸ ਦਈਏ ਕਿ ਇਹ ਪਾੜ ਵਧ ਕੇ 400 ਮੀਟਰ ਤੱਕ ਹੋ ਗਿਆ ਹੈ। ਜਿਸ ਕਾਰਨ ਲੋਹੀਆਂ ਖਾਸ ਦੇ ਕਈ ਪਿੰਡਾਂ ਨੂੰ ਇਸ ਕਾਰਨ ਤੋਂ ਖਤਰਾ ਵਧ ਗਿਆ ਹੈ।

https://www.facebook.com/LivingIndiaNewschannel/videos/539046520165338/

ਕਾਬਿਲੇਗੌਰ ਹੈ ਕਿ ਇਸ ਪਾੜ ਦੇ ਕਾਰਨ ਪਾਣੀ ਲੋਕਾਂ ਦੇ ਘਰਾੰ ਚ ਵੜ੍ਹ ਗਿਆ ਹੈ ਜਿਸ ਕਾਰਨ ਲੋਕ ਛੱਤਾਂ ਤੇ ਰਾਤ ਗੁਜਾਰ ਰਹੇ ਹਨ। ਹਰ ਥਾਂ ਤੇ ਸਿਰਫ ਪਾਣੀ ਹੀ ਪਾਣੀ ਦਿਖ ਰਿਹਾ ਹੈ ਜਿਸਨੇ ਲੋਕਾਂ ਇਕ ਸਮੇਂ ਦੀ ਰੋਟੀ ਦੇ ਲਾਲੇ ਪਾ ਦਿੱਤੇ ਹਨ। ਉੱਥੇ ਹੀ ਦਸ ਦਈਏ ਕਿ ਇਸ ਪਾੜ ਨੂੰ ਬੰਦ ਕਰਨ ਲਈ ਰੈਸਕਿਈ ਆਪਰੇਸ਼ਨ ਜਾਰੀ ਹੈ।

ਇਹ ਵੀ ਪੜੋ:- ਫਿਰੋਜ਼ਪੁਰ ਦੇ ਮਖੂ ਨੇੜੇ ਧੁੱਸੀ ਬੰਨ੍ਹ ’ਚ ਪਿਆ ਵੱਡਾ ਪਾੜ, ਕਈ ਪਿੰਡ ਪਾਣੀ ’ਚ ਡੁੱਬੇ

Leave a Reply

Your email address will not be published. Required fields are marked *