ਫਿਰੋਜ਼ਪੁਰ ਦੇ ਮਖੂ ਨੇੜੇ ਧੁੱਸੀ ਬੰਨ੍ਹ ’ਚ ਪਿਆ ਵੱਡਾ ਪਾੜ, ਕਈ ਪਿੰਡ ਪਾਣੀ ’ਚ ਡੁੱਬੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਹਾੜੀ ਇਲਾਕਿਆਂ ਤੋਂ ਆ ਰਿਹਾ ਪਾਣੀ ਦੇ ਕਾਰਨ ਪੰਜਾਬ ਚ ਹੜ੍ਹ ਦਾ ਮਾਹੌਲ ਬਣਿਆ ਹੋਇਆ ਹੈ। ਜਿਸਦੇ ਚੱਲਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਹਾੜੀ ਇਲਾਕਿਆਂ ਤੋਂ ਆ ਰਿਹਾ ਪਾਣੀ ਦੇ ਕਾਰਨ ਪੰਜਾਬ ਚ ਹੜ੍ਹ ਦਾ ਮਾਹੌਲ ਬਣਿਆ ਹੋਇਆ ਹੈ। ਜਿਸਦੇ ਚੱਲਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਫਿਰੋਜਪੁਰ ਦੇ ਮਖੂ ਨੇੜੇ ਪੁੱਸੀ ਬੰਨ੍ਹ ਚ ਪਾੜ ਪੇ ਗਿਆ ਹੈ।

Firozpur

ਮਿਲੀ ਜਾਣਕਾਰੀ ਦੇ ਅਨੁਸਾਰ ਜਾਣੀਆਂ ਦਾਹਿਲ ਪਿੰਡ ਨੇੜੇ ਬੰਨ੍ਹ ਪਿਆ ਹੈ। ਜਿਸ ਕਾਰਨ ਕਈ ਪਿੰਡ ਪਾਣੀ ‘ਚ ਡੁੱਬ ਗਏ ਹਨ। ਇਹਨਾਂ ਹੀ ਨਹੀਂ ਲੋਹੀਆਂ ਖਾਸ ਦੇ ਕਰੀਬ 20 ਪਿੰਡਾਂ ਨੂੰ ਖਤਰਾ ਬਣਿਆ ਹੋਇਆ ਹੈ।

Firozpur

ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਲੋਕ ਰਾਤ ਨੂੰ ਛੱਤਾਂ ਤੇ ਰਾਤ ਕੱਟਣ ਤੇ ਮਜਬੂਰ ਹੋਏ ਪਏ ਹਨ। ਇਹਨਾਂ ਹੀ ਨਹੀਂ ਕਈ ਫਸਲਾਂ ਦਾ ਵੀ ਨੁਕਸਾਨ ਹੋਇਆ ਹੈ।

 

 

 

Leave a Reply

Your email address will not be published. Required fields are marked *