ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਵੱਡਾ ਬਿਆਨ
ਸ਼ਾਈਦ ਸਮੇਂ ਸਿਰ ਲਾਂਘੇ ਦਾ ਭਾਰਤ ਵਲੋਂ ਕੰਮ ਪੂਰਾ ਨਾ ਹੋ ਸਕੇ- ਬਾਜਵਾ
ਲਾਂਘੇ ‘ਤੇ ਕੰਮ ਕਰਨ ਵਾਲੇ ਮਜਦੂਰਾਂ ਦੀ ਗਿਣਤੀ ਘੱਟ– ਬਾਜਵਾ
ਪਾਕਿਸਤਾਨ ਵਲੋਂ ਲਾਂਘੇ ਤੇ 90 ਫੀਸਦੀ ਕੰਮ ਪੂਰਾ– ਬਾਜਵਾ
ਪਾਕਿਸਤਾਨ ਵਲੋਂ ਕੰਮ ਨਹੀਂ ਰੋਕਿਆ ਗਿਆ– ਬਾਜਵਾ
Watch Video
