ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ’ਚ ਦਿੱਤੀ ਪਰਫਾਰਮੈਂਸ ਕਾਰਨ ਮੁਸ਼ਿਕਲਾ ’ਚ ਮੀਕਾ !
ਭਾਰਤੀ ਫਿਲਮ ਇੰਡਸਟਰੀ ’ਚ ਮੀਕਾ ਦਾ ਬਾਈਕਾਟ- AICWA
ਮੀਕਾ ਦਾ ਆਲ ਇੰਡੀਆ ਸਿਨੇ ਵਰਕਰ ਐਸੋਸੀਏਸ਼ਨ ਵੱਲੋਂ ਬਾਇਕਾਟ
ਕੋਈ ਵੀ ਮੀਕਾ ਨਾਲ ਕੰਮ ਨਾ ਕਰੇ, ਯਕੀਨੀ ਬਣਾਵਾਂਗੇ- AICWA
ਕਿਸੇ ਨੇ ਕੰਮ ਕੀਤਾ, ਤਾਂ ਨਤੀਜੇ ਭੁਗਤਣਗੇ ਪੈਣਗੇ – AICWA
ਮੀਕਾ ਨੇ 8 ਅਗਸਤ ਨੂੰ ਕਰਾਚੀ ’ਚ ਕੀਤਾ ਸੀ ਪਰਫਾਰਮ
Watch Video
