ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਗਲੀ ਖਬਰ ਰੋਪੜ ਤੋਂ ਹੈ ਜਿਥੇ ਵਿਦਿਆਰਥੀਆਂ ਵੱਲੋਂ ਕਾਲਜ ਪ੍ਰਸਾਸਨ ਖਿਲਾਫ ਧਰਨਾ ਦਿੱਤਾ ਗਿਆ | ਇਸ ਮੌਕੇਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਇਹ ਧਰਨਾ ਲਗਾਇਆ ਗਿਆਹੈ |
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਾਲਜ ਚ ਨਾ ਹੀ ਪੀਣ ਵਾਲਾ ਪਾਣੀ ਹੈ ਤੇ ਨਾਂ ਹੀ ਬਾਥਰੂਮਾਂ ਦੀਸਫਾਈ ਹੁੰਦੀ ਹੈ | ਤੇ ਹੋਰ ਵੀ ਕਈ ਸਮੱਸਿਆਵਾਂ ਨੇ ਜਿਹਨਾਂ ਨਾਲ ਵਿਦਿਆਰਥੀਆਂ ਨੂੰ 2 ਚਾਰ ਹੋਣਾ ਪੈ ਰਿਹੈਹੈ |
Watch Video
