ਸੂਬੇ ਭਰ ‘ਚ ਰਾਮਦਾਸੀ ਭਾਈਚਾਰੇ ਵੱਲੋਂ ਪੰਜਾਬ ਬੰਦ, ਤਣਾਅ ਪੂਰਨ ਬਣੀ ਸਥਿਤੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ’ਚ ਰਵੀਦਾਸ ਜੀ ਦੇ ਮੰਦਿਰ ਢਾਹੇ ਜਾਣ ਦਾ ਮਾਮਲਾ ਕਾਫੀ ਭਖ ਗਿਆ ਹੈ। ਦਸ ਦਈਏ ਕਿ ਇਸ ਮਾਮਲੇ ਦੇ ਕਾਰਨ ਰਵੀਦਾਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ’ਚ ਰਵੀਦਾਸ ਜੀ ਦੇ ਮੰਦਿਰ ਢਾਹੇ ਜਾਣ ਦਾ ਮਾਮਲਾ ਕਾਫੀ ਭਖ ਗਿਆ ਹੈ। ਦਸ ਦਈਏ ਕਿ ਇਸ ਮਾਮਲੇ ਦੇ ਕਾਰਨ ਰਵੀਦਾਸ ਭਾਈਚਾਰੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।
Punjab Bandh

Punjab Bandh

ਜਿਸ ਕਾਰਨ ਸੂਬੇ ਭਰ ‘ਚ ਲੋਕ ਥਾਂ-ਥਾਂ ਸੜਕਾਂ ਤੇ ਉਤ ਗਏ ਹਨ। ਉੱਥੇ ਹੀ ਦਸ ਦਈਏ ਕਿ ਸੂਬੇ ਚ ਕਈ ਥਾਵਾਂ  ਮੀਂਹ ਪੈ ਰਿਹਾ ਹੈ ਇਸਦੇ ਬਾਵਜੁਦ ਵੀ ਪ੍ਰਦਰਸ਼ਨਕਾਰੀ ਹਟਣ ਨਹੀਂ ਰਹੇ ਹਨ।

Punjab Bandh

ਦਸ ਦਈਏ ਕਿ ਪੰਜਾਬ ਬੰਦ ਦੇ ਕਾਰਨ ਕਈ ਸਕੂਲ ਤੇ ਕਾਲਜ ਬੰਦ ਹਨ। ਇਹਨਾਂ ਹੀ ਨਹੀਂ ਚੱਪੇ ਚੱਪੇ ਤੇ ਪੁਲਿਸ ਤੈਨਾਤ ਕੀਤੀ ਗਈ ਹੈ।

 

Leave a Reply

Your email address will not be published. Required fields are marked *