ਰੂਪਨਗਰ ’ਚ ਬੱਚਾ ਚੋਰੀ ਕਰਨ ਆਏ ਤਿੰਨ ਬਹਿਰੂਪੀਆਂ ਨੂੰ ਲੋਕਾਂ ਨੇ ਕਾਬੂ ਕਰ ਚਾੜਿਆ ਕੁਟਾਪਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਬੱਚਾ ਚੋਰੀ ਹੋਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸੇ ਮਾਮਲੀਆੰ ਦੇ ਚੱਲਦੇ ਰੂਪਨਗਰ ‘ਚ ਤਿੰਨ ਬਹਿਰੂਪੀਆਂ ਨੂੰ ਲੋਕਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਬੱਚਾ ਚੋਰੀ ਹੋਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸੇ ਮਾਮਲੀਆੰ ਦੇ ਚੱਲਦੇ ਰੂਪਨਗਰ ‘ਚ ਤਿੰਨ ਬਹਿਰੂਪੀਆਂ ਨੂੰ ਲੋਕਾਂ ਵੱਲੋਂ ਕਾਬੂ ਕੀਤਾ ਗਿਆ ਹੈ।

https://www.youtube.com/watch?v=FwjwQrGwjVY

ਦਸ ਦਈਏ ਕਿ ਰੂਪਨਗਰ ਦੇ ਪਿੰਡ ਬੜੀ ਹਵੇਲੀ ‘ਚ ਸਾਧੂ ਭੇਸ ਚ ਬੱਚਾ ਚੋਰੀ ਕਰਨ ਲਈ ਆਏ ਸੀ ਜਿਹਨਾਂ ਨੂੰ ਲੋਕਾਂ ਵੱਲੋ ਕਾਬੂ ਕਰ ਲਿਆ।

child missing child missing

ਇਸ ਤੋਂ ਬਾਅਦ ਲੋਕਾਂ ਨੇ ਜੰਮ੍ਹ ਕੇ ਬਹਿਰੂਪੀਆਂ ਦਾ ਕੁਟਾਪਾ ਚਾੜ੍ਹਿਆ। ਇਸ ਤੋਂ ਬਾਅਦ ਲੋਕਾਂ ਨੇ ਤਿੰਨਾਂ ਨੂੰ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਬਹਿਰੂਪੀਆਂ ਦਾ ਪੰਜ ਲੋਕਾਂ ਦਾ ਗਿਰੋਹ ਸੀ। ਨਾਲ ਹੀ ਪੁਲਿਸ ਨੂੰ ਇਹਨਾਂ ਕੋਲੋਂ ਦਵਾਈਆਂ ਦੇ ਬੈਗ ਵੀ ਬਰਾਮਦ ਹੋਏ ਹਨ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *