ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਦਿੱਤਾ ਇਹ ਖਾਸ ਤੋਹਫ਼ਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਇਕ ਖਾਸ ਤੋਹਫਾ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੇਅਰਮੈਨੀਆਂ ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਇਕ ਖਾਸ ਤੋਹਫਾ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੇਅਰਮੈਨੀਆਂ ਚ 50 ਫੀਸਦੀ ਰਾਖਵਾਂਕਰਨ ਦਿੱਤਾ ਹੈ।

CM Captain

ਇਸ ਫੈਸਲੇ ਅਨੁਸਾਰ 11 ਚੋਂ 11 ਅਜਿਹੇ ਜਿਲ੍ਹੇ ਪ੍ਰੀਸ਼ਦਾਂ ਚ ਮਹਿਲਾਵਾਂ ਦੀਆਂ ਚੇਅਰਮੈਨ ਸ਼ਾਮਿਲ ਹੋਣਗੀਆਂ। ਜਦਕਿ ਇਹਨਾਂ 11 ਚ 7 ਜਿਲ੍ਹਾਂ ਪ੍ਰੀਸ਼ਦਾਂ ਐੱਸਸੀ ਮਹਿਲਾ ਰਾਖਵਾਂਕਰਨ ਦੇ ਹੋਣਗੇ।

 

Leave a Reply

Your email address will not be published. Required fields are marked *