ਲੁਧਿਆਣਾ, ਜਲੰਧਰ ਚ SC ਭਾਈਚਾਰੇ ਨੇ ਕੀਤਾ ਨੈਸ਼ਨਲ ਹਾਈਵੇ ਜਾਮ, ਮੰਦਿਰ ਢਾਹੇ ਜਾਣ ਦਾ ਵਿਰੋਧ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ  ਦੇ ਕਈ ਇਲਾਕੀਆਂ ‘ਚ  ਐੱਸਸੀ ਭਾਈਚਾਰੇ ਵੱਲੋਂ ਰੋਡ ਜਾਮ ਕੀਤਾ ਜਾ ਰਿਹਾ ਹੈ। ਦਸ ਦਈਏ ਕਿ ਐੱਸਸੀ ਭਾਈਚਾਰੇ ਵੱਲੋਂ ਜਲੰਧਰ, ਲੁਧਿਆਣਾ,…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ  ਦੇ ਕਈ ਇਲਾਕੀਆਂ ‘ਚ  ਐੱਸਸੀ ਭਾਈਚਾਰੇ ਵੱਲੋਂ ਰੋਡ ਜਾਮ ਕੀਤਾ ਜਾ ਰਿਹਾ ਹੈ। ਦਸ ਦਈਏ ਕਿ ਐੱਸਸੀ ਭਾਈਚਾਰੇ ਵੱਲੋਂ ਜਲੰਧਰ, ਲੁਧਿਆਣਾ, ਫਾਜਿਲਕਾ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ।

ਮਲੋਟ – SC ਭਾਈਚਾਰੇ ਵੱਲੋਂ ਕੀਤਾ ਗਿਆ ਰੋਡ ਜਾਮ
ਜਲੰਧਰ ’ਚ ਵੀ ਕੀਤਾ ਗਿਆ ਰੋਸ ਪ੍ਰਦਰਸ਼ਨ
ਲੁਧਿਆਣਾ ’ਚ ਵੀ SC ਭਾਈਚਾਰੇ ’ਚ ਪਾਇਆ ਜਾ ਰਿਹੈ ਰੋਸ
ਫਾਜ਼ਿਲਕਾ ਨੈਸ਼ਨਲ ਹਾਈਵੇਅ ਕੀਤਾ ਜਾਮ
ਪ੍ਰਦਰਸ਼ਨਕਾਰੀ ਮੰਦਿਰ ਢਾਹੇ ਜਾਣ ਦਾ ਕਰ ਰਹੇ ਨੇ ਵਿਰੋਧ
ਦਿੱਲੀ ’ਚ ਰਵੀਦਾਸ ਦੇ ਮੰਦਿਰ ਢਾਹੇ ਜਾਣ ਦਾ ਕਰ ਰਹੇ ਨੇ ਵਿਰੋਧ
ਸੁਪਰੀਪ ਕੋਰਟ ਨੇ ਮੰਦਿਰ ਢਾਉਣ ਦਾ ਸੁਣਾਇਆ ਹੈ ਫੈਸਲਾ

Leave a Reply

Your email address will not be published. Required fields are marked *