ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ-ਪਠਾਨਕੋਟ ਨੈਸ਼ਨਲ ਹਾਈਵੇਅ ਤੇ ਇਕ ਐਲਪੀਜੀ ਗੈਰ ਨਾਲ ਭਰਿਆ ਟਰੱਕ ਪਲਟ ਗਿਆ | ਇਸ ਟਰੱਕ ਚ 18 ਟਨ ਐੱਲਪੀਜੀ ਗੈਸ ਭਰੀ ਹੋਈ ਐ | ਤੇ ਇਹ ਟਰੱਕ ਗੁਜਰਾਤ ਤੋਂ ਜੰਮੂ ਜਾ ਰਿਹਾ ਸੀ ਪਰ ਰਸਤੇ ਚ ਹਾਦਸੇ ਦਾ ਸ਼ਿਕਾਰ ਹੋ ਗਿਆ | ਹਾਲਾਕਿ ਹਾਦਸੇ ਚ ਜਾਨੀ ਨੁਕਸਾਨ ਤੋਂ ਬਚਾਅ ਰਿਹੈ |
Watch Video
