ਭਾਰਤ-ਪਾਕਿ ਦੇ ਖਰਾਬ ਹੋ ਰਹੇ ਰਿਸ਼ਤਿਆਂ ਦੇ ਕਾਰਨ ਪਟਰੀ ਤੋਂ ਉਤਰੀ ਸਮਝੌਤਾ ਐਕਸਪ੍ਰੈਸ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਧਾਰਾ 370 ਦਾ ਭਾਰਤ-ਪਾਕਿਸਤਾਨ ਰਿਸ਼ਤਿਆਂ ’ਤੇ ਕਾਫੀ  ਬੁਰਾ ਅਸਰ ਪੈਂਦੇ ਹੋਏ ਦਿਖ ਰਿਹਾ ਹੈ। ਦਸ ਦਈਏ ਪਾਕਿਸਤਾਨ ਨੇ ਭਾਰਤ ਦੇ ਨਾਲ ਕੀਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਧਾਰਾ 370 ਦਾ ਭਾਰਤ-ਪਾਕਿਸਤਾਨ ਰਿਸ਼ਤਿਆਂ ’ਤੇ ਕਾਫੀ  ਬੁਰਾ ਅਸਰ ਪੈਂਦੇ ਹੋਏ ਦਿਖ ਰਿਹਾ ਹੈ। ਦਸ ਦਈਏ ਪਾਕਿਸਤਾਨ ਨੇ ਭਾਰਤ ਦੇ ਨਾਲ ਕੀਤੇ ਜਾਣ ਵਾਲੇ ਸਾਰੇ ਵਪਾਰਕਰ ਸੰਬੰਧਾਂ ਨੂੰ ਤੋੜ ਲਿਆ ਹੈ। ਨਾਲ ਹੀ ਪਾਕਿਸਤਾਨ ਨੇ ਆਪਣਾ ਰਾਜਦੁਤ ਨੂੰ ਵਾਪਸ ਪਾਕਿਸਤਾਨ ਬੁਲਾ ਲਿਆ ਹੈ।

samjhauta express

ਇਸਦੇ ਨਾਲ ਹੀ ਭਾਰਤ ਪਾਕਿਸਤਾਨ ਵਿਚਾਲੇ ਆਈ ਤਕਰਾਰ ਦਾ ਅਸਰ ਸਮਝੌਤਾ ਐਕਸਪ੍ਰੈਸ ਤੇ ਵੀ ਪੈਂਦੇ ਹੋਏ ਦਿਖਿਆ। ਦਸ ਦਈਏ ਕਿ ਦੂਜੇ ਦਿਨ ਵੀ ਸਮਝੌਤਾ ਐਕਸਪ੍ਰੈਸ ਪਟਰੀ ਤੇ ਨਹੀਂ ਉਤਰੀ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਸਮਝੌਤਾ ਐਕਸਪ੍ਰੈਸ ਦੇ ਬੰਦ ਕੀਤੇ ਜਾਣ ਤੇ  ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਸੀ ਕਿ ਉਸਦੇ ਰੇਲ ਮੰਤਰੀ ਰਹਿਣ ਤੱਕ ਸਮਝੌਤਾ ਐਕਸਪ੍ਰੈਸ ਨਹੀਂ ਚਲੇਗੀ।

Leave a Reply

Your email address will not be published. Required fields are marked *