ਜਲਾਲਾਬਾਦ ‘ਚ ਗੁੰਡਾਗਰਦੀ ਦਾ ਨੰਗਾ ਨਾਚ, 15 ਲੋਕਾਂ ਨੇ ਨੌਜਵਾਨ ਤੇ ਢਾਹਿਆ ਤਸ਼ਦੱਦ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਗੁੰਡਾਗਰਦੀ ਇਸ ਕਦਰ ਵਧ ਗਈ ਹੈ ਕਿ ਆਏ ਦਿਨ ਸੂਬੇ ਚੋਂ ਗੁੰਡਾਗਰਦੀ ਦੀ ਲਾਇਵ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਗੁੰਡਾਗਰਦੀ ਇਸ ਕਦਰ ਵਧ ਗਈ ਹੈ ਕਿ ਆਏ ਦਿਨ ਸੂਬੇ ਚੋਂ ਗੁੰਡਾਗਰਦੀ ਦੀ ਲਾਇਵ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਹੀ ਗੁੰਡਾਗਰਦੀ ਦੀਆਂ ਤਸਵੀਰਾਂ ਜਲਾਲਾਬਾਦ ਤੋਂ ਦੇਖਣ ਨੂੰ ਮਿਲਿਆਂ ਹਨ ਜਿੱਥੇ 15 ਦੇ ਕਰੀਬ ਨੌਜਵਾਨਾਂ ਨੇ ਇਕ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ।

Viral video  ਜਿਸ ਕਾਰਨ ਨੌਜਵਾਨ ਇਸ ਕੁੱਟਮਾਰ ਦੇ ਕਾਰਨ ਗੰਭੀਰ ਜਖਮੀ ਹੋ ਗਿਆ। ਇਸ ਕੁੱਟਮਾਰ ਦੀਆਂ ਤਸਵੀਰਾਂ ਘਟਨਾ ਵਾਲੀ ਥਾਂ ਤੇ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈਆਂ ਹਨ।

ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਗੁੰਡੇ ਨੌਜਵਾਨ ਦੇ ਨਾਲ ਬੇਹਰਿਮੀ ਦੇ ਨਾਲ ਕੁੱਟਮਾਰ ਕਰ ਰਹੇ ਹਨ। ਉੱਥੇ ਹੀ ਇਹ ਘਟਨਾ ਗੁਰਦੁਆਰਾ ਸਿੰਘ ਸਭਾ ਰੋਡ ਦੀ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *