ਪੰਜਾਬ ਦੀ ਕਾਨੂੰਨ ਵਿਵਸਥ ‘ਤੇ ਗੰਭੀਰ ਸਵਾਲ, ਫਾਜਿਲਕਾ ਦੇ ਹਲਕਾ ਬਲੂਆਣਾ ‘ਚ ਗੈਂਗਟਸਟਰਾਂ ਦਾ ਆਤੰਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀ ਕਾਨੂੰਨ ਵਿਵਸਥ ‘ਤੇ ਗੰਭੀਰ ਸਵਾਲ ਫਾਜਿਲਕਾ ਦੇ ਹਲਕਾ ਬਲੂਆਣਾ ‘ਚ ਗੈਂਗਟਸਟਰਾਂ  ਦਾ ਆਤੰਕ ਅਕਾਲੀ ਆਗੂ ਚੌ. ਪ੍ਰਹਿਲਾਦ ਖਟਵਾਂ ਤੇ ਕੀਤਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀ ਕਾਨੂੰਨ ਵਿਵਸਥ ‘ਤੇ ਗੰਭੀਰ ਸਵਾਲ

ਫਾਜਿਲਕਾ ਦੇ ਹਲਕਾ ਬਲੂਆਣਾ ‘ਚ ਗੈਂਗਟਸਟਰਾਂ  ਦਾ ਆਤੰਕ

ਅਕਾਲੀ ਆਗੂ ਚੌ. ਪ੍ਰਹਿਲਾਦ ਖਟਵਾਂ ਤੇ ਕੀਤਾ ਹਮਲਾ

ਅਣਪਛਾਤੇ ਹਮਲਾਵਰਾਂ ਨੇ ਕੀਤੀ ਜ਼ਬਰਦਸਤ ਗੋਲੀਬਾਰੀ

ਸੁਰੱਖਿਆ ਗਾਰਡਾਂ ਦੀ ਜਵਾਬੀ ਕਾਰਵਾਈ ‘ਚ ਇੱਕ ਹਮਲਾਵਰ ਦੀ ਮੌਤ

ਇੱਕ ਹਮਲਾਵਰ ਨੂੰ ਲੋਕਾਂ ਨੇ ਕੀਤਾ ਕਾਬੂ

ਭੱਜਣ ਦੌਰਾਨ ਖੇਤ ‘ਚ ਪਲਟੀ ਹਮਲਵਰਾਂ ਦੀ ਗੱਡੀ

Watch Video

https://youtu.be/c5SilYUZwa4

Leave a Reply

Your email address will not be published. Required fields are marked *