ਪੁਲਵਾਮਾ ਹਮਲੇ ਤੋਂ 30 ਮਿੰਟ ਪਹਿਲਾਂ ਹੀ ਖਤਮ ਹੋਈ ਸੀ PM ਮੋਦੀ ਦੀ Man Vs Wild ਦੀ ਸ਼ੁਟਿੰਗ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ Man Vs Wild ‘ਚ ਨਜਰ ਆਉਣ ਵਾਲੇ ਹਨ। ਇਸ ਸੰਬੰਧ ‘ਚ ਟੀਜਰ ਵੀ ਰਿਲੀਜ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ Man Vs Wild ‘ਚ ਨਜਰ ਆਉਣ ਵਾਲੇ ਹਨ। ਇਸ ਸੰਬੰਧ ‘ਚ ਟੀਜਰ ਵੀ ਰਿਲੀਜ ਕਰ ਦਿੱਤਾ ਗਿਆ ਹੈ। ਇਸ ਸ਼ੋਅ ਡਿਸਕਵਰੀ ਚੈਨਲ ਤੇ 12 ਅਗਸਤ  ਨੂੰ ਪ੍ਰਸਾਰਿਤ ਹੋਵੇਗਾ। ਉੱਥੇ ਹੀ ਤੁਹਾਨੂੰ ਦਸ ਦਈਏ ਇਸ ਸ਼ੋਅ ਸੰਬੰਧੀ ਇਕ ਜਾਣਕਾਰੀ ਹਾਸਿਲ ਹੋਈ ਹੈ। ਜਾਣਕਾਰੀ ਅਨੁਸਾਰ ਇਸ ਸ਼ੋਅ ਨੂੰ 14 ਫਰਵਰੀ ਨੂੰ ਸ਼ੁਟ ਕੀਤਾ ਗਿਆ ਸੀ। ਸ਼ਾਮ ਤਿੰਨ ਵਜੇ ਤੱਕ ਇਸਦੀ ਸ਼ੁਟਿੰਗ ਕੀਤੀ ਗਈ ਸੀ।

ਕਾਬਿਲੇਗੌਰ ਹੈ ਕਿ ਇਸੇ ਦਿਨ ਪੁਲਵਾਮਾ ਚ ਸੀਆਰਪੀਐਫ ਜਵਾਨਾਂ ਤੇ ਆਤਮਘਾਤੀ ਹਮਲਾ ਹੋਇਆ ਸੀ। ਇਸ ਹਮਲੇ ਦੇ ਅੱਧੇ ਘੰਟੇ ਪਹਿਲਾਂ ਹੀ ਪੀਐੱਮ ਮੋਦੀ ਦੀ ਸ਼ੁਟਿੰਗ ਹੋ ਗਈ ਸੀ। ਉੱਥੇ ਹੀ ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਪੀਐੱਮ ਮੋਦੀ ਦੀ ਆਲੋਚਨਾ ਕੀਤੀ ਜਾ ਰਹੀ ਹੈ।

bear grylls and pm modi bear grylls and pm modi

ਸੋਸ਼ਲ ਮੀਡੀਆ ਤੇ ਵੀ ਹਰ ਕੋਈ ਪੀਐੱਮ ਮੋਦੀ ਆਲੋਚਨਾ ਕਰਦੇ ਹੋਏ ਕਹਿ ਰਹੇ ਹਨ ਕਿ ਇਕ ਪਾਸੇ ਜਿੱਥੇ ਦੇਸ਼ ਦੇ ਜਵਾਨਾਂ ਜਾਨ ਜਾ ਰਹੀ ਸੀ ਉੱਥੇ ਹੀ ਦੂਜੇ ਪਾਸੇ ਪੀਐੱਮ ਮੋਦੀ ਸ਼ੂਟਿੰਗ ਕਰ ਰਹੇ ਸੀ। ਦਸ ਦਈਏ ਕਿ 12 ਅਗਸਤ ਨੂੰ ਪ੍ਰਸਾਰਿਤ ਹੋਣ ਵਾਲਾ ਇਹ ਸ਼ੋਅ 180 ਦੇਸ਼ਾਂ ਨੂੰ ਪੀਐੱਮ ਮੋਦੀ ਦਾ ਅਲਗ ਹੀ ਅੰਦਾਜ ਦੇਖਣ ਨੂੰ ਮਿਲੇਗਾ।

Leave a Reply

Your email address will not be published. Required fields are marked *