ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਦੇਸ਼ਾਂ ’ਚ ਪੰਜਾਬਣਾਂ ਦਾ ਬੁਰਾ ਹਾਲ
ਦੁਬਈ ’ਚ ਫ਼ਸੀ ਕਪੂਰਥਲਾ ਦੀ ਲੜਕੀ
ਮੁਕਤਸਰ ਸਾਹਿਬ ਦੀ ਲੜਕੀ ਨੇ ਮਲੇਸ਼ੀਆ ’ਚ ਕੀਤੀ ਖੁਦਕੁਸ਼ੀ
ਕਪੂਰਥਲਾ ਦੀ ਲੜਕੀ ਨੇ ਸੋਸ਼ਲ ਮੀਡੀਆ ਰਾਹੀਂ ਭੇਜੀ ਵੀਡੀਓ
ਵੀਡੀਓ ਭੇਜ ਕੇ ਵਤਨ ਵਾਪਸੀ ਦੀ ਕੀਤੀ ਮੰਗ
ਕੁੜੀ ਹਾਊਸ ਮੇਡ ਦੇ ਵੀਜ਼ੇ ’ਤੇ ਗਈ ਸੀ ਕੁੜੀ
ਵੀਡੀਓ ’ਚ ਕੁੜੀ ਨੇ ਕੀਤਾ ਖੁਲਾਸਾ
ਭੁੱਖਾ ਰੱਖ ਕੇ ਉਸ ’ਤੇ ਕੀਤਾ ਜਾ ਰਿਹਾ ਜ਼ੁਲਮ
ਇਨਸਾਫ਼ ਦੀ ਮੰਗ ਕਰ ਰਹੇ ਹਨ
Watch Video
https://youtu.be/I21e-YMdSeM
