ਨਸ਼ੇੜੀ ਲੋਕਾਂ ਦੇ ਅੜਿਕੇ: ਨਾਭਾ ‘ਚ ਲੋਕਾਂ ਨੇ ਨਸ਼ੇੜੀ ਦਾ ਚਾੜਿਆ ਕੁਟਾਪਾ, ਕੀਤਾ ਮੂੰਹ ਕਾਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਨਸ਼ਾ ਲਗਾਤਾਰ ਆਪਣਾ ਪੈਰ ਪਸਾਰ ਰਿਹਾ ਹੈ। ਜਿਸ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਪਰ ਹੁਣ ਇਸ ਮਾਮਲੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਨਸ਼ਾ ਲਗਾਤਾਰ ਆਪਣਾ ਪੈਰ ਪਸਾਰ ਰਿਹਾ ਹੈ। ਜਿਸ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਪਰ ਹੁਣ ਇਸ ਮਾਮਲੇ ਦੇ ਖਿਲਾਫ ਜਿੱਥੇ ਪੰਜਾਬ ਪੁਲਿਸ ਥਾਂ-ਥਾਂ ਤੇ ਛਾਪੇਮਾਰੀ ਕਰ ਰਹੀ ਹੈ ਉੱਥੇ ਹੀ ਹੁਣ ਲੋਕ ਵੀ ਇਸ ਮਾਮਲੇ ਦੇ ਵਿਰੁੱਧ ਆਪਣੀ ਆਵਾਜ਼ ਚੁੱਕਣ ਲੱਗ ਪਏ ਹਨ

man

ਇਸੇ ਤਰ੍ਹਾਂ ਦਾ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ ਜਿੱਥੇ ਲੋਕਾਂ ਨੇ ਇਕ ਨਸ਼ੇੜੀ ਦਾ ਜੰਮਕੇ ਕੁਟਾਪਾ ਚਾੜਿਆ। ਮਿਲੀ ਜਾਣਕਾਰੀ ਦੇ ਅਨੁਸਾਰ ਨਸ਼ੇੜੀ ਵਿਅਕਤੀ ਨਸ਼ਾ ਕਰ ਲੋਕਾਂ ਨੂੰ ਗਾਲਾਂ ਕੱਢਦਾ ਸੀ।

man

ਜਿਸ ਕਾਰਨ ਲੋਕਾਂ ਨੇ ਦੁਖੀ ਹੋਕੇ ਨਸ਼ੇੜੀ ਦਾ ਕੁਟਾਪਾ ਚਾੜਿਆ। ਇਹਨਾਂ ਹੀ ਨਹੀਂ ਗੁਸਾਏ ਲੋਕਾਂ ਨੇ ਨਸ਼ੇੜੀ ਵਿਅਕਤੀ ਦਾ ਮੂੰਹ ਕਾਲਾ ਕੀਤਾ। ਜਿਸ ਤੋਂ ਬਾਅਦ ਨਸ਼ੇੜੀ ਵਿਅਕਤੀ ਨੇ ਮੁਆਫੀ ਮੰਗ ਕੇ ਲੋਕਾਂ ਤੋਂ ਆਪਣਾ ਖਹਿੜਾ ਛੁਡਵਾਇਆ।

Leave a Reply

Your email address will not be published. Required fields are marked *