ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲਾਲਬਾਦ ’ਚ ਬੱਚਾ ਚੋਰ ਗਿਰੋਹ ਦਾ ਪਰਦਾਫਾਸ਼
ਲੋਕਾਂ ਨੇ ਬੱਚਾ ਚੋਰ ਗਿਰੋਹ ਨੂੰ ਫੜਿਆ
ਲੋਕਾਂ ਨੇ ਬੱਚਾ ਚੋਰ ਗਿਰੋਹ ਨਾਲ ਕੀਤੀ ਪੁੱਛਗਿੱਛ
ਹੁਣ ਤੱਕ 5 ਬੱਚਿਆਂ ਨੂੰ ਅਗਵਾ ਕਰ ਚੁੱਕਿਆ ਚੋਰ ਗਿਰੋਹ
ਦਿੱਲੀ ਵਿੱਚ ਵੇਚੇ ਜਾਂਦੇ ਸਨ ਬੱਚੇ
ਇੱਕ ਬੱਚੇ ਬਦਲੇ ਮਿਲਦੇ ਸਨ 5 ਲੱਖ
ਚੋਰ ਗਿਰੋਹ ਵਿੱਚ ਡੱਬਵਾਲੀ ਦੀ ਇੱਕ ਲੜਕੀ ਵੀ ਸ਼ਾਮਿਲ
Watch Video
https://youtu.be/3apNg8e2nmY
