ਨਾਬਾਲਗ ਨਾਲ ਜਬਰ ਜਨਾਹ ਦਾ ਮਾਮਲਾ ਆਇਆ ਸਾਹਮਣੇ, ਸ਼੍ਰੀ ਅਨੰਦਪੁਰ ਸਾਹਿਬ ਤੋਂ ਆਇਆ ਮਾਮਲਾ ਸਾਹਮਣੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀ ਅਨੰਦਪੁਰ ਸਾਹਿਬ ਤੋਂ ਨਾਬਾਲਗ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਐ | ਤੇ ਇਸਦੇ ਇਲਜ਼ਾਮ ਕਿਸੇ ਹੋਰ ‘ਤੇ ਨਹੀਂ ਬਲਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀ ਅਨੰਦਪੁਰ ਸਾਹਿਬ ਤੋਂ ਨਾਬਾਲਗ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਐ | ਤੇ ਇਸਦੇ ਇਲਜ਼ਾਮ ਕਿਸੇ ਹੋਰ ‘ਤੇ ਨਹੀਂ ਬਲਕਿ ਕਾਂਗਰਸ ਦੇ ਇੱਕ ਵਰਕਰ ‘ਤੇ ਲੱਗੇ ਨੇ | ਦਰਸਅਲ ਪੀੜਤਾ ਦਾ ਇਲਜ਼ਾਮ ਐ | ਕਿ ਦਸਵੀਂ ਕਲਾਸ ‘ਚ ਆਈ ਰਿਪੇਅਰ ਨੂੰ ਕਲੀਅਰ ਕਰਾਉਣ ਦੇ ਝਾਂਸੇ ਦੇ ਚਲਦੇ ਉਸ ਨਾਲ ਬੰਦੂਕ ਦੀ ਨੋਕ ‘ਤੇ ਦੁਸ਼ਕਮ ਕੀਤਾ ਗਿਆ ਐ |

ਤੇ ਓਸਨੂੰ ਬਲੈਕਮੇਲ ਵੀ ਕੀਤਾ ਗਿਆ | ਜਿਸਦੀ ਸਾਰੀ ਕਹਾਣੀ ਪੀੜਤਾ ਨੇ ਆਪਣੇ ਪਰਿਵਾਰ ਨੂੰ ਦੱਸੀ | ਦਸ ਦਈਏ ਕਿ ਜਬਰ-ਜਨਾਹ ਦੇ ਇਲਜ਼ਾਮ ਹਰਜੀਤ ਸਿੰਘ ਪੁੱਤਰ ਰਚਨ ਸਿੰਘ ‘ਤੇ ਲੱਗੇ ਨੇ | ਮਾਮਲਾ ਪੁਲਿਸ ਕੋਲ ਪਹੁੰਚਣ ਤੋਂ ਬਾਅਦ ਮੁਲਜ਼ਮ ਨੂੰ ਕਾਬੂ ਕੀਤਾ ਗਿਆ |

Watch Video

Leave a Reply

Your email address will not be published. Required fields are marked *