ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਿੱਧੂ ਤੇ ਵੇਰਕਾ ਦੀ ਮੁਲਾਕਾਤ ਹੋਈ
ਪਰ ਕੀ ਗੱਲਬਾਤ ਹੋਈ ?
ਵੇਰਕਾ ਨੇ ਸਿੱਧੂ ਨਾਲ ਮੁਲਾਕਾਤ ਕੀਤੀ
ਅੰਮ੍ਰਿਤਸਰ ਦੇ ਵਿਕਾਸ ਨੂੰ ਲੈਕੇ ਕੀਤੀ ਮੁਲਾਕਾਤ–ਵੇਰਕਾ
ਰਾਜ ਕੁਮਾਰ ਵੇਰਕਾ ਨੂੰ ਕੈਬਨਿਟ ਰੈਂਕ ਮਿਲਿਆ ਹੈ
ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਵੇਰਕਾ ਨੂੰ ਰੈਂਕ ਮਿਲਿਆ
Watch Video
