ਇਰਾਕ ’ਚ ਫਸੇ ਨੌਜਵਾਨਾਂ ਦੀ ਹੋਈ ਘਰ ਵਾਪਸੀ, ਇਰਾਕ ’ਚ ਫਸੇ ਸੀ 7 ਪੰਜਾਬੀ ਨੌਜਵਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਰਾਕ ਤੋਂ ਬਚ ਕੇ ਆਏ 7 ਨੌਜਵਾਨਾਂ ਚੋਂ ਚਾਰ ਨੌਜਵਾਨ ਜਲੰਧਰ ਦੇ ਕਸਬਾ ਫ਼ਲੋਰ ਦੇ ਪਿੰਡ ਸ਼ੋਕਰਾ ਦੇ ਨੇ | ਜਿਹਨਾਂ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਰਾਕ ਤੋਂ ਬਚ ਕੇ ਆਏ 7 ਨੌਜਵਾਨਾਂ ਚੋਂ ਚਾਰ ਨੌਜਵਾਨ ਜਲੰਧਰ ਦੇ ਕਸਬਾ ਫ਼ਲੋਰ ਦੇ ਪਿੰਡ ਸ਼ੋਕਰਾ ਦੇ ਨੇ |

ਜਿਹਨਾਂ ਨੂੰ ਸ਼ੋਕਰਾ ਦੀ ਰਹਿਣ ਵਾਲੀ ਮਹਿਲਾ ਏਜੰਟ ਨੇ ਲੱਖਾਂ ਰੁਪਏ ਲੈਕੇ ਇਰਾਕ ਭੇਜਿਆ ਸੀ | ਜਿੱਥੇ ਇਹਨਾਂ ਨੂੰ ਪੂਰਾ ਟਾਰਚਰ ਕੀਤਾ ਗਿਆ।ਬੀਤੀ ਰਾਤ ਇਹ ਦਿੱਲੀ ਏਅਰਪੋਰਟ ‘ਤੇ ਪਹੁੰਚੇ | ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਹੱਡਬੀਤੀ ਦਸੀ ਐ | 

Watch Video

Leave a Reply

Your email address will not be published. Required fields are marked *