ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਰਾਕ ਤੋਂ ਬਚ ਕੇ ਆਏ 7 ਨੌਜਵਾਨਾਂ ਚੋਂ ਚਾਰ ਨੌਜਵਾਨ ਜਲੰਧਰ ਦੇ ਕਸਬਾ ਫ਼ਲੋਰ ਦੇ ਪਿੰਡ ਸ਼ੋਕਰਾ ਦੇ ਨੇ |
ਜਿਹਨਾਂ ਨੂੰ ਸ਼ੋਕਰਾ ਦੀ ਰਹਿਣ ਵਾਲੀ ਮਹਿਲਾ ਏਜੰਟ ਨੇ ਲੱਖਾਂ ਰੁਪਏ ਲੈਕੇ ਇਰਾਕ ਭੇਜਿਆ ਸੀ | ਜਿੱਥੇ ਇਹਨਾਂ ਨੂੰ ਪੂਰਾ ਟਾਰਚਰ ਕੀਤਾ ਗਿਆ।ਬੀਤੀ ਰਾਤ ਇਹ ਦਿੱਲੀ ਏਅਰਪੋਰਟ ‘ਤੇ ਪਹੁੰਚੇ | ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਹੱਡਬੀਤੀ ਦਸੀ ਐ |
Watch Video
