ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਯੂਨੀਵਰਸਿਟੀ ’ਚ ਹਿੱਸੇਦਾਰੀ ਦਾ ਮਾਮਲਾ
ਹਰਿਆਣਾ ਮੁੜ ਕਰ ਰਿਹੈ ਹਿੱਸੇਦਾਰੀ ਦੀ ਮੰਗ
ਯੂਨੀਵਰਸਿਟੀ ਤੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ
ਪੰਜਾਬ ਯੂਨੀਵਰਸਿਟੀ ਬਹੁਤ ਪੁਰਾਣੀ ਯੂਨੀਵਰਸਿਟੀ ਹੈ- ਕੈਪਟਨ
ਵਾਰ-ਵਾਰ ਸਿਸਟਮ ਨਹੀਂ ਬਦਲਿਆ ਜਾ ਸਕਦੈ- ਕੈਪਟਨ
1996 ’ਚ ਹਰਿਆਣਾ ਨੇ ਹਿੱਸੇਦਾਰੀ ਲਈ ਸੀ ਵਾਪਿਸ
ਪੰਜਾਬ ਕੋਲ ਹੈ 15 ਫੀਸਦੀ ਹਿੱਸੇਦਾਰੀ
ਹਰਿਆਣਾ ਸਰਕਾਰ ਹੁਣ 20 ਫੀਸਦੀ ਹਿੱਸੇਦਾਰੀ ਦੀ ਕਰ ਰਹੀ ਹੈ ਮੰਗ
Watch Video
