ਕੁਵੈਤ ‘ਚ ਫਸੀ ਮਹਿਲਾ ਨੂੰ ਘਰ ਵਾਪਸ ਲਿਆਉਣ ਤੇ ਧਰਮਿੰਦਰ ਨੇ ਬੇਟੇ ਸੰਨੀ ਦਿਓਲ ਨੂੰ ਕਹੇ ਇਹ ਸ਼ਬਦ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਤੇ ਅਦਾਕਾਰ ਸੰਨੀ ਦਿਓਲ ਨੇ ਕੂਵੈਤ ਚ ਫਸੀ ਪੰਜਾਬੀ ਔਰਤ ਨੂੰ ਵਾਪਸ ਘਰ ਲਿਆਉਣ ਲਈ ਜਹਦੋ ਜਹਿਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਤੇ ਅਦਾਕਾਰ ਸੰਨੀ ਦਿਓਲ ਨੇ ਕੂਵੈਤ ਚ ਫਸੀ ਪੰਜਾਬੀ ਔਰਤ ਨੂੰ ਵਾਪਸ ਘਰ ਲਿਆਉਣ ਲਈ ਜਹਦੋ ਜਹਿਦ ਕੀਤੀ। ਜਿਸ ਤੋਂ ਬਾਅਦ ਪਿਤਾ ਧਰਮਿੰਦਰ ਨੇ ਆਪਣੇ ਬੇਟੇ ਦੀ ਕੁਝ ਸ਼ਬਦਾਂ ਚ ਤਾਰਿਫ ਕੀਤੀ।

sunny deol and dharmendra

ਦਸ ਦਈਏ ਕਿ ਧਰਮਿੰਦਰ ਨੇ ਕਿਹਾ ਕਿ ਉਹ ਆਪਣਾ ਅਹੁਦਾ ਨੌਕਰੀ ਸਮਝਕੇ ਨਿਭਾਉਣ। ਉਹਨਾਂ ਨੂੰ ਲੋਕਾਂ ਵੱਲੋਂ ਚੁਣਿਆ ਗਿਆ ਹੈ ਤੇ ਉਹ ਉਹਨਾਂ ਦੀ ਸੇਵਾ ਦਿਲ ਨਾਲ ਕਰਨ।

ਦੱਸਣਯੋਗ ਗੱਲ ਹੈ ਕਿ ਕੁਵੈਤ ਚ ਫਸੀ ਇਕ ਮਹਿਲਾ ਨੇ ਸੰਨੀ ਦਿਓਲ ਨੂੰ ਭਾਰਤ ਵਾਪਸ ਆਉਣ ਦੀ ਗੁਹਾਰ ਲਗਾਈ ਸੀ ਜਿਸ ਤੋਂ ਬਾਅਦ ਸੰਨੀ ਦਿਓਲ ਨੇ ਅੰਬੈਸੀ ਦੀ ਮਦਦ ਦੇ ਨਾਲ ਔਰਤ ਨੂੰ ਵਾਪਿਸ ਭਾਰਤ ਲੈ ਆਏ।

Leave a Reply

Your email address will not be published. Required fields are marked *