ਗੰਡਾਖੇੜੀ ਦੇ 2 ਬੱਚੇ ਗੁੰਮ ਹੋਣ ਦਾ ਮਾਮਲਾ: ਇਕ ਬੱਚੇ ਦੀ ਭਾਖੜਾ ਨਹਿਰ ਚੋਂ ਮਿਲੀ ਲਾਸ਼

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਰਾਜਪੁਰਾ ਦੇ ਪਿੰਡ ਗੰਡਾਖੇੜੀ ਦੇ 2 ਬੱਚੇ ਗੁੰਮ ਹੋਣ ਦੇ ਮਾਮਲੇ ਚ ਨਵਾਂ ਮੋੜ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੋਹਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਰਾਜਪੁਰਾ ਦੇ ਪਿੰਡ ਗੰਡਾਖੇੜੀ ਦੇ 2 ਬੱਚੇ ਗੁੰਮ ਹੋਣ ਦੇ ਮਾਮਲੇ ਚ ਨਵਾਂ ਮੋੜ ਆਇਆ ਹੈ।

2 Children

ਮਿਲੀ ਜਾਣਕਾਰੀ ਦੇ ਅਨੁਸਾਰ ਦੋਹਾਂ ਵਿੱਚੋਂ ਇਕ ਬੱਚੇ ਦੀ ਲਾਸ਼ ਭਾਖੜਾ ਨਹਿਰ ਚੋਂ ਮਿਲੀ ਹੈ। ਪਰ ਅਜੇ ਵੀ ਇਕ ਬੱਚਾ ਲਾਪਤਾ ਦੱਸਿਆ ਜਾ ਰਿਹਾ ਹੈ।

Dead Body

ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਲਾਸ਼ ਸਰਾਲਾ ਹੈਡ ਤੋਂ ਮਿਲੀ ਹੈ। ਇਸ ਤੋਂ ਪਹਿਲਾ ਪਰਿਵਾਰ ਵੱਲੋਂ ਇਨਸਾਫ ਦੇ ਲਈ ਧਰਨਾ ਲਾਇਆ ਹੋਇਆ ਸੀ ਜਿਸਨੂੰ ਪੁਲਿਸ ਦੇ ਭਰੋਸੇ ਤੋਂ ਬਾਅਦ ਚੁੱਕ ਦਿੱਤਾ ਗਿਆ ਸੀ। ਫਿਲਹਾਲ ਪੁਲਿਸ ਦੂਜੇ ਬੱਚੇ ਦੀ ਭਾਲ ਕਰ ਰਹੀ ਹੈ।

 

 

Leave a Reply

Your email address will not be published. Required fields are marked *