ਪੰਜਾਬ ਦੀ ਜੇਲ੍ਹ ‘ਚ ਬੰਦ ਇਸ ਮਸ਼ਹੂਰ ਖੁੰਖਾਰ ਗੈਂਗਸਟਰ ਨੂੰ ਪਿਆ ਆਪਣੀ ਜਾਨ ਦਾ ਖਤਰਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੈਂਗਸਟਰ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿਸੇ ਵੀ ਗੱਲ ਦਾ ਕੋਈ ਵੀ ਖੌਫ ਨਹੀਂ ਹੁੰਦਾ ਕਿ ਉਹਦੇ ਨਾਲ ਅੱਗੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੈਂਗਸਟਰ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿਸੇ ਵੀ ਗੱਲ ਦਾ ਕੋਈ ਵੀ ਖੌਫ ਨਹੀਂ ਹੁੰਦਾ ਕਿ ਉਹਦੇ ਨਾਲ ਅੱਗੇ ਕੀ ਹੋਵੇਗਾ। ਪਰ ਪੰਜਾਬ ਦਾ ਮਸ਼ਹੁਰ ਗੈਂਗਸਟਰ ਗੋਰੂ ਬੱਚੇ ਨੂੰ ਆਪਣੀ ਜਾਨ ਦਾ ਖਤਰਾ ਲੱਗ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕਈ ਸੰਗੀਨ ਮਾਮਲਿਆਂ ਦੇ ਚੱਲਦੇ ਜੇਲ੍ਹ ‘ਚ ਬੰਦ ਗੈਂਗਸਟਰ ਗੋਰੂ ਬੱਚੇ ਨੇ ਆਪਣੀ ਜਾਨ ਦਾ ਖਤਰਾ ਜਤਾਇਆ ਹੈ।

 gangster goru bacha

ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਗੋਰੂ ਬੱਚੇ ਇਹਨੀਂ ਦਿਨਾਂ ਮੁਕਤਸਰ ਦੀ ਜੇਲ੍ਹ ਚ ਬੰਦ ਹੈ ਪਰ ਪਿਛਲੇ ਕਈ ਦਿਨਾਂ ਤੋਂ ਉਹ ਭੁੱਖ ਹੜਤਾਲ ਤੇ ਹੈ। ਪਰ ਇਸਦੇ ਬਾਵਜੁਦ ਵੀ ਉਸਦੀ ਕੋਈ ਵੀ ਸੁੱਧ ਨਹੀਂ ਲੈ ਰਿਹਾ ਹੈ। ਗੈਂਗਸਟਰ ਗੋਰੂ ਬੱਚੇ ਦਾ ਕਹਿਣਾ ਹੈ ਕਿ ਹਰ ਦੋ ਮਹੀਨੇ ਬਾਅਦ ਉਸਦੀ ਜੇਲ੍ਹ ਬਦਲ ਦਿੱਤੀ ਜਾ ਰਹੀ ਹੈ ਜਿਸ ਕਾਰਨ ਉਸਦੀ ਜਾਨ ਨੂੰ ਖਤਰਾ ਲੱਗ ਰਿਹਾ ਹੈ। ਫਿਲਹਾਲ ਕਾਰਵਾਈ ਕੀਤੀ ਜਾ ਰਹੀ ਹੈ।

 

 

Leave a Reply

Your email address will not be published. Required fields are marked *