ਸੰਗਰੂਰ ਤੋਂ ਬਾਅਦ ਹੁਣ ਸਮਾਣਾ ‘ਚ ਵੀ ਟੁੱਟਿਆ ਬੰਨ੍ਹ, ਹਜਾਰਾਂ ਦੀ ਗਿਣਤੀ ‘ਚ ਲੋਕ ਹੋਏ ਬੇਘਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ‘ਚ ਮੀਂਹ ਦਾ ਪਾਣੀ ਪੰਜਾਬੀਆਂ ਦੇ ਲਈ ਆਫਤ ਬਣ ਗਿਆ ਹੈ। ਦਸ ਦਈਏ ਕਿ ਕਈ ਸ਼ਹਿਰਾਂ ਚ ਮੀਂਹ ਦੇ ਪਾਣੀ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ‘ਚ ਮੀਂਹ ਦਾ ਪਾਣੀ ਪੰਜਾਬੀਆਂ ਦੇ ਲਈ ਆਫਤ ਬਣ ਗਿਆ ਹੈ। ਦਸ ਦਈਏ ਕਿ ਕਈ ਸ਼ਹਿਰਾਂ ਚ ਮੀਂਹ ਦੇ ਪਾਣੀ ਦੇ ਕਾਰਨ ਬੰਨ੍ਹ ਟੁੱਟ ਗਏ ਹਨ।

Flood Flood

ਦਸ ਦਈਏ ਕਿ ਸੰਗਰੂਰ ਦੇ ਮਕਰੋੜ ਸਾਹਿਬ ਕੋਲ ਘੱਗਰ ਦਰਿਆ ਦਾ ਬੰਨ੍ਹ ਪਹਿਲਾ ਹੀ ਟੁੱਟ ਗਿਆ ਸੀ ਤੇ ਹੁਣ ਸਮਾਣਾ ‘ਚ ਵੀ ਨਹਿਰ ਦਾ ਬੰਨ੍ਹ ਟੁੱਟ ਗਿਆ ਹੈ।

Flood

ਦੱਸਿਆ ਜਾ ਰਿਹਾ ਹੈ ਕਿ ਬੰਨ੍ਹ ਦੇ ਟੁੱਟ ਜਾਣ ਦੇ ਕਾਰਨ ਹਜਾਰਾ ਏਕੜ ਦੀ ਫਸਲ ਤਬਾਹ ਹੋ ਗਈ।

Flood

ਇਹਨਾਂ ਹੀ ਨਹੀਂ ਹਜ਼ਾਰਾ ਹੀ ਲੋਕ ਪਾਣੀ ਦੇ ਕਾਰਨ ਬੇਘਰ ਹੋ ਗਏ। ਫਿਲਹਾਲ ਲੋਕਾਂ ਵੱਲੋਂ ਰੁੱਖਾਂ ਰਹੀ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *