ਪੰਜਾਬੀ ਸਿਤਾਰੇ ਤੇ ਚੜ੍ਹਿਆ ਬੁੱਢੇ ਹੋਣ ਦਾ ਬੁਖਾਰ, ਦੇਖੋ ਤਸਵੀਰਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੋਸ਼ਲ ਮੀਡੀਆ ‘ਤੇ ਆਏ ਦਿਨ ਨਵੇਂ-ਨਵੇਂ ਚੈਲੇਜ ਆਉਂਦੇ ਰਹਿੰਦੇ ਹਨ ਤੇ ਇਹਨਾਂ ਚੈਲੇਂਜਾਂ ਨੂੰ ਪੂਰਾ ਕਰਨ ਦੀ ਹੋੜ ਆਮ ਲੋਕਾਂ ਦੇ ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੋਸ਼ਲ ਮੀਡੀਆ ‘ਤੇ ਆਏ ਦਿਨ ਨਵੇਂ-ਨਵੇਂ ਚੈਲੇਜ ਆਉਂਦੇ ਰਹਿੰਦੇ ਹਨ ਤੇ ਇਹਨਾਂ ਚੈਲੇਂਜਾਂ ਨੂੰ ਪੂਰਾ ਕਰਨ ਦੀ ਹੋੜ ਆਮ ਲੋਕਾਂ ਦੇ ਨਾਲ ਨਾਲ ਸਿਤਾਰੀਆਂ ਨੂੰ ਵੀ ਲੱਗੀ ਰਹਿੰਦੀ ਹੈ।

Punjabi Star on face app Punjabi Star on face app Punjabi Star on face app Punjabi Star on face app Punjabi Star on face app Punjabi Star on face app Punjabi Star on face app Punjabi Star on face app Punjabi Star on face app Punjabi Star on face app

ਕਿੱਕੀ ਚੈਲੇਂਜ ਹੋਵੇ ਜਾਂ ਫਿਰ ਬੋਟਲ ਕੈਪ ਚੈਲੇਜ ਹਰ ਕੋਈ ਇਸਨੂੰ ਪੂਰਾ ਕਰਦਾ ਹੈ ਤੇ ਇਸ ਚੈਲੇਂਜ ਨੂੰ ਪੂਰਾ ਕਰਕੇ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕਰਦਾ ਹੈ। ਇਸੇ ਤਰ੍ਹਾਂ ਹੀ ਇਕ ਹੋਰ ਨਵਾਂ ਚੈਲੇਜ ਸਾਹਮਣੇ ਆਇਆ ਹੈ ਜਿਸ ‘ਚ ਲੋਕ ਬਜੁਰਗ ਨਜਰ ਆ ਰਹੇ ਹਨ।

Punjabi Star on face app

ਇਸ ਨੂੰ ਹਰ ਕੋਈ ਆਮ ਦੇ ਨਾਲ ਨਾਲ ਸਿਤਾਰੇ ਵੀ ਇਸ ਐਪ ਦੀ ਵਰਤੋਂ ਕਰ ਰਹੇ ਹਨ। ਦਸ ਦਈਏ ਕਿ ਇਹ ਐਪ ਫੇਸ ਐਪ ਹੈ ਜਿਸ ਚ ਹਰ ਕੋਈ ਖੁਦ ਨੂੰ 50 ਦੀ ਉਮਰ ਤੱਕ ਦੀ ਤਸਵੀਰ ਦੇਖ ਸਕਦਾ ਹੈ।

Punjabi Star on face app

ਹਰ ਕੋਈ ਇਸਦੇ ਐਪ ਦੇ ਰੰਗ ਚ ਰੰਗਿਆ ਹੋਇਆ ਹੈ। ਅਜਿਹਾ ਹੀ ਕੁਝ ਅਸਰ ਪੰਜਾਬੀ ਸਿਤਾਰੀਆਂ ਚ ਵੀ ਦੇਖਣ ਨੂੰ ਮਿਲਿਆ।

Punjabi Star on face app

ਜਿਹਨਾਂ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ। ਇਸ ਲਾਇਨ ਚ ਦਿਲਜੀਤ ਦੋਸਾਂਝ, ਅਮਰਿੰਦਰ ਗਿੱਲ਼, ਸ਼ੈਰੀ ਮਾਨ, ਬੱਬੂ ਮਾਨ, ਜੱਸੀ ਗਿੱਲ, ਮਨਕਿਰਤ ਔਲਖ ਤੇ ਸਿੱਧੂ ਮੂਸੇਵਾਲਾ ਕਰਨ ਔਜਲਾ ਤੇ ਕਈ ਹੋਰ ਸਿਤਾਰੇ ਹਨ

Punjabi Star on face app

ਜਿਹਨਾਂ ਨੇ ਇਸ ਐਪ ਦਾ ਇਸਤੇਮਾਲ ਕਰ ਆਪਣੀ ਬਜੁਰਗ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ. ਇਹਨਾਂ ਤਸਵੀਰਾਂ ਨੂੰ ਦੇਖ ਕੇ ਕਈਆਂ ਨੂੰ ਤਾਂ ਪਹਿਚਾਣਾ ਵੀ ਕਾਫੀ ਔਖਾ ਲੱਗ ਰਿਹਾ ਹੈ।

Leave a Reply

Your email address will not be published. Required fields are marked *