ਜਲੰਧਰ ‘ਚ ਕਾਸਮੈਟਿਕ ਦੀ ਦੁਕਾਨ ‘ਤੇ ਛਾਪੇਮਾਰੀ, 450 ਤਰ੍ਹਾਂ ਦੇ ਨਕਲੀ Lakme Brand ਬਰਾਮਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਰੌਣਕ ਬਜ਼ਾਰ ਦੇ ਮੀਨਾ ਬਜ਼ਾਰ ‘ਚ ਕਾਸਮੈਟਿਕ ਦੀ ਦੁਕਾਨ ‘ਤੇ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਰੇਡ ਖੁਦ ਲੈਕਮੇ ਬ੍ਰੈਂਡ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਰੌਣਕ ਬਜ਼ਾਰ ਦੇ ਮੀਨਾ ਬਜ਼ਾਰ ‘ਚ ਕਾਸਮੈਟਿਕ ਦੀ ਦੁਕਾਨ ‘ਤੇ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਰੇਡ ਖੁਦ ਲੈਕਮੇ ਬ੍ਰੈਂਡ ਦੀ ਕੰਪਨੀ ਨੇ ਪੁਲਿਸ ਨਾਲ ਮਿਲਕੇ ਕੀਤੀ।

Cosmetic Shop Cosmetic Shop

Punjab Police

ਇਸ ਦੌਰਾਨ ਕਰੀਬ 450 ਤਰ੍ਹਾਂ ਦੇ ਨਕਲੀ ਲੈਕਮੇ ਬ੍ਰੈਂਡ ਅਤੇ ਲੋਰੀਅਲ ਬ੍ਰੈਂਡ ਦੇ ਪ੍ਰੋਡਕਟ ਬਰਾਮਦ ਕੀਤੇ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Leave a Reply

Your email address will not be published. Required fields are marked *