ਕਰਤਾਰਪੁਰ ਲਾਂਘੇ ਨੂੰ ਲੈਕੇ ਭਾਰਤ-ਪਾਕਿ ਵਿਚਾਲੇ ਇਹਨਾਂ ਵੱਡੇ ਫੈਸਲਿਆਂ ਤੇ ਲੱਗੀ ਮੁਹਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਕਈ ਵੱਡੇ ਫੈਸਲਿਆਂ ਤੇ ਮੁਹਰ ਲੱਗੀ। ਇਸ ਮੀਟਿੰਗ ਦੌਰਾਨ ਸ਼ਰਧਾਲੂਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਕਈ ਵੱਡੇ ਫੈਸਲਿਆਂ ਤੇ ਮੁਹਰ ਲੱਗੀ। ਇਸ ਮੀਟਿੰਗ ਦੌਰਾਨ ਸ਼ਰਧਾਲੂਆਂ ਬਿਨ੍ਹਾਂ ਵਿਜ਼ਾ ਦਰਸ਼ਨਾਂ ਦੇ ਲਈ ਸਹਿਮਤੀ ਬਣੀ। ਜਿਸ ਤੋਂ ਬਾਅਦ ਸ਼ਰਧਾਲੂ ਬਿਨ੍ਹਾਂ ਵੀਜ਼ਾ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਆਉ ਤੁਹਾਨੂੰ ਦੱਸਦੇ ਹਾਂ ਕਿ ਮੀਟਿੰਗ ਦੀਆਂ ਖਾਸ ਗੱਲਾਂ-

https://www.facebook.com/LivingIndiaNewschannel/videos/474997919928053/

ਕਰਤਾਰਪੁਰ ਲਾਂਘੇ ਤੇ ਭਾਰਤ-ਪਾਕਿ ਵਿਚਾਲੇ ਬਣੀ ਸਹਿਮਤੀ
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਪਵੇਗੀ ਵੀਜ਼ੇ ਦੀ ਜਰੂਰਤ
ਭਾਰਤ ਤੇ ਵਿਦੇਸ਼ ‘ਚ ਵਸਦੇ ਭਾਰਤੀਆਂ ਨੂੰ ਵੀਜ਼ਾ ਫ੍ਰੀ ਐਂਟਰੀ
7 ਦਿਨ ਵੀਜ਼ਾ ਫ੍ਰੀ ਐਂਟਰੀ ‘ਤੇ ਬਣੀ ਸਹਿਮਤੀ
ਰੋਜਾਨਾ 5 ਹਜ਼ਾਰ ਸ਼ਰਧਾਲੂ ਕਰ ਸਕਣਗੇ ਦਰਸ਼ਨ
ਰਾਵੀ ਦਰਿਆ ‘ਤੇ  ਸੜਕ ਦੀ ਥਾਂ ਪੁਲ ਬਣਾਉਣ ਲਈ ਪਾਕਿਸਤਾਨ ਹੋਇਆ ਰਾਜ਼ੀ
ਰੋਜ਼ਾਨਾ 5000 ਸ਼ਰਧਾਲੂ ਕਰ ਸਕਣਗੇ ਦਰਸ਼ਨ

 

 

Leave a Reply

Your email address will not be published. Required fields are marked *