ਪਾਕਿ ਨੇ ਖਾਲਿਸਤਾਨੀ ਗੋਪਾਲ ਚਾਵਲਾ ਨੂੰ PM ਮੋਦੀ ਦੇ ਦਬਾਅ ਤੋਂ ਬਾਅਦ ਹਟਾਇਆ- ਸ਼ਵੇਤ ਮਲਿਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਸਰਕਾਰ ਵੱਲੋਂ ਖਾਲਿਸਤਾਨੀ ਗੋਪਾਲ ਚਾਵਲਾ ਨੂੰ ਪ੍ਰਬੰਧਕ ਕਮੇਟੀ ਤੋਂ ਹਟਾ ਦਿੱਤਾ ਗਿਆ ਹੈ। ਦਸ ਦਈਏ ਕਿ ਭਾਰਤ ਦੇ ਦਬਾਅ ਤੋਂ ਬਾਅਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਸਰਕਾਰ ਵੱਲੋਂ ਖਾਲਿਸਤਾਨੀ ਗੋਪਾਲ ਚਾਵਲਾ ਨੂੰ ਪ੍ਰਬੰਧਕ ਕਮੇਟੀ ਤੋਂ ਹਟਾ ਦਿੱਤਾ ਗਿਆ ਹੈ। ਦਸ ਦਈਏ ਕਿ ਭਾਰਤ ਦੇ ਦਬਾਅ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਗਈ ਹੈ। ਉੱਥੇ ਹੀ ਦੂਜੇ ਪਾਸੇ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਪਾਕਿਸਤਾਨ ਨੇ ਗੋਪਾਲ ਚਾਵਲਾ ਨੂੰ ਨਰਿੰਦਰ ਮੋਦੀ ਦੇ ਦਬਾਅ ਤੋਂ ਬਾਅਦ ਹਟਾਇਆ ਗਿਆ ਹੈ।

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਐਸਵਾਈਐਲ ਦੇ ਮਾਮਲੇ ਚ ਉਹ ਪੰਜਾਬ ਦੇ ਹੱਕ ਵਿੱਚ ਹਨ। ਇਸ ਤੋਂ ਇਲਾਵਾ SGPC ਵੱਲੋਂ ਵਿਸ਼ਾਨ ਨਗਰ ਕੀਰਤਨ ਦੇ ਲਈ ਪਾਕਿਸਤਾਨ ਪੀਐੱਮ ਇਮਰਾਨ ਖਾਨ ਨੂੰ ਸੱਦਾ ਦਿੱਤੇ ਜਾਣ ਤੇ ਉਹਨਾਂ ਨੇ ਇਹ ਇਸਨੂੰ SGPC ਦਾ ਆਪਣਾ ਫੈਸਲਾ ਦਿੱਤਾ। ਪਰ ਉਹਨਾਂ ਨੇ ਸਿੱਧੂ ਦੇ ਵਿਭਾਗ ਨਾ ਸਭਾਂਲਣ ਦੇ ਮਾਮਲੇ ਤੇ ਉਹਨਾਂ ਨੇ ਕੁਝ ਵੀ ਨਹੀਂ ਕਿਹਾ।

 

Leave a Reply

Your email address will not be published. Required fields are marked *