ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਸੰਗੀਤਾ ਬਿਜਲਾਨੀ ਨੇ ਆਪਣਾ ਜਨਮਦਿਨ ਮਨਾਇਆ।
https://www.instagram.com/p/BztKoamJbox/
ਸੰਗੀਤਾ ਬਿਜਲਾਨੀ ਦੇ ਜਨਮਦਿਨ ਨੂੰ ਹੋਰ ਵੀ ਜਿਆਦਾ ਖਾਸ ਬਣਾਉਣ ਲਈ ਸਲਮਾਨ ਖਾਨ ਖੁਦ ਉਹਨਾਂ ਦੇ ਘਰ ਜਨਮਦਿਨ ਮਨਾਉਣ ਲਈ ਪਹੁੰਚੇ। ਸੰਗੀਤਾ ਬਿਜਲਾਨੀ ਦੇ ਜਨਮਦਿਨ ਤੇ ਸਲਮਾਨ ਖਾਨ ਤੋਂ ਇਲਾਵਾ ਕਈ ਹੋਰ ਸਿਤਾਰੇ ਮੌਜੂਦ ਰਹੇ।
https://www.instagram.com/p/BztSlvyFWLx/
ਇਸ ਤੋਂ ਇਲਾਵਾ ਜਨਮਦਿਨ ਦੀਆਂ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਸੰਗੀਤਾ ਬਿਜਲਾਨੀ ਤੇ ਸਲਮਾਨ ਕਾਫੀ ਨੇੜੇ ਨਜਰ ਆ ਰਹੇ ਹਨ।
ਸੰਗੀਤਾ ਬਿਜਲਾਨੀ ਨੇ ਆਪਣੇ ਜਨਮਦਿਨ ਦੀਆਂ ਤਸਵੀਰਾ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਿਸ ਚ ਸਾਰੇ ਸਿਤਾਰੇ ਨੱਚਦੇ ਤੇ ਗਾਉਂਦੇ ਹੋਏ ਨਜ਼ਰ ਆ ਰਹੇ ਹਨ।
https://www.instagram.com/p/Bzrw7n_DzMU/
ਦੱਸਣਯੋਗ ਗੱਲ ਹੈ ਕਿ ਸੰਗੀਤਾ ਬਿਜਲਾਨੀ ਤੇ ਸਲਮਾਨ ਖਾਨ ਕਾਫੀ ਸਾਲ ਇਕ ਦੂਜੇ ਨੂੰ ਡੇਟ ਕਰ ਚੁੱਕੇ ਹਨ ਇਹਨਾਂ ਹੀ ਨਹੀਂ ਦੋਹਾਂ ਦਾ ਵਿਆਹ ਵੀ ਹੋਣ ਵਾਲਾ ਸੀ ਪਰ ਉਹ ਮਿਲ ਨਾ ਸਕੇ ਤੇ ਅਲਗ ਹੋ ਗਏ। ਜਿਸ ਦੀ ਵਜ੍ਹਾਂ ਸੋਮੀ ਅਲੀ ਦੇ ਨਾਲ ਸਲਮਾਨ ਦੇ ਕਰੀਬੀ ਰਿਸ਼ਤੇ ਦੱਸੀ ਜਾਂਦੀ ਹੈ।

