ਮੋਟਰਸਾਇਕਲ ਤੇ ਸਕਾਰਪਿਓ ਗੱਡੀ ਦੇ ਵਿਚਾਲੇ ਹੋਈ ਭਿਆਨਕ ਟੱਕਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਹਕੋਟ ਮਲਸੀਆਂ ਰੋਡ ਤੇ ਮੋਟਰਸਾਇਕਲ ਤੇ ਸਕਾਰਪਿਓ ਗੱਡੀ ਵਿਚਕਾਰ ਟੱਕਰ ਹੋਣ ਕਾਰਨ ਇਕ ਭਿਆਨਕ ਹਾਦਸਾ ਹੋਇਆ।   ਮਿਲੀ ਜਾਣਕਾਰੀ ਦੇ ਅਨੁਸਾਰ ਮੋਟਰਸਾਇਕਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਹਕੋਟ ਮਲਸੀਆਂ ਰੋਡ ਤੇ ਮੋਟਰਸਾਇਕਲ ਤੇ ਸਕਾਰਪਿਓ ਗੱਡੀ ਵਿਚਕਾਰ ਟੱਕਰ ਹੋਣ ਕਾਰਨ ਇਕ ਭਿਆਨਕ ਹਾਦਸਾ ਹੋਇਆ।

Accident  Accident

ਮਿਲੀ ਜਾਣਕਾਰੀ ਦੇ ਅਨੁਸਾਰ ਮੋਟਰਸਾਇਕਲ ਤੇ ਸਕਾਰਪਿਓ ਗੱਡੀ ਵਿਚਾਲੇ ਟੱਕਰ ਹੋ ਗਈ ਜਿਸ ਕਾਰਨ ਇਸ ਭਿਆਨਕ ਹਾਦਸੇ ਚ ਮੋਟਰਸਾਇਕਲ ਸਵਾਰ ਦੋ ਲੋਕ ਗੰਭੀਰ ਜਖਮੀ ਹੋ ਗਏ।

Accident

ਦੱਸਿਆ ਜਾ ਰਿਹਾ ਹੈ ਕਿ ਮੋਟਰਸਾਇਕਲ ਸਵਾਰ ਪਤੀ ਪਤਨੀ ਜਲੰਧਰ ਤੋਂ ਮੁਕਤਸਰ ਜਾ ਰਹੇ ਸੀ ਕਿ ਅਚਾਨਕ ਹੀ ਉਹਨਾਂ ਦੀ ਟੱਕਰ ਸਕਾਰਪਿਓ ਗੱਡੀ ਦੇ ਨਾਲ ਟੱਕਰ ਹੋ ਗਈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰ ਲਈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *