ਆਗਰਾ ‘ਚ ਯਮੁਨਾ ਐਕਸਪ੍ਰੈੱਸ ਵੇਅ ‘ਤੇ ਹੋਇਆ ਦਿਲ ਕੰਬਾਉ ਹਾਦਸਾ, 29 ਲੋਕਾਂ ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਵਿੱਚ ਇੱਕ ਬੱਸ ਦੇ ਨਾਲ਼ੇ ਵਿੱਚ ਡਿੱਗ ਜਾਣ ਕਾਰਨ ਭਿਆਨਕ ਹਾਦਸਾ ਵਾਪਰਿਆ ਜਿਸ ਕਾਰਨ ਇ ਹਾਦਸੇ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਵਿੱਚ ਇੱਕ ਬੱਸ ਦੇ ਨਾਲ਼ੇ ਵਿੱਚ ਡਿੱਗ ਜਾਣ ਕਾਰਨ ਭਿਆਨਕ ਹਾਦਸਾ ਵਾਪਰਿਆ ਜਿਸ ਕਾਰਨ ਇ ਹਾਦਸੇ ਦੇ ਕਾਰਨ ਮੌਕੇ ਤੇ ਹੀ 29 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਬੱਸ ਲਖਨਊ ਤੋਂ ਦਿੱਲੀ ਜਾ ਰਹੀ ਸੀ। ਕਿ ਰਸਤੇ ਚ ਅਚਾਨਕ ਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ 29 ਲੋਕਾਂ ਦੀ  ਮੌਤ ਹੋ ਗਈ ਜਦਕਿ ਇਸ ਭਿਆਨਕ ਇਸ ਹਾਦਸੇ ਦੇ ਕਾਰਨ 20 ਲੋਕ ਜਖਮੀ ਹੋ ਗਏ।

Accident ਇਹ ਹਾਦਸਾ ਇਹਨਾਂ ਜਿਆਦਾ ਦਿਲ ਕੰਬਾਉ ਸੀ ਕਿ ਮੌਤਾਂ ਦੀ ਗਿਣਤੀ ਚ ਵਾਧਾ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਇਵਰ ਗਲਤੀ ਨਾਲ ਬੱਸ ਨੂੰ ਐਕਸਪ੍ਰੈੱਵੇਅ ਤੋਂ ਅੱਗੇ ਲੈ ਗਿਆ ਸੀ ਪਰ ਜਿਵੇਂ ਹੀ ਬੱਸ ਅੱਗੇ ਗਈ ਉਸ ਵੇਲੇ ਹੀ ਇਹ ਦਿਲ ਕੰਬਾਉ ਹਾਦਸਾ ਵਾਪਰ ਗਿਆ।

Accident

ਉੱਥੇ ਹੀ ਦੂਜੇ ਪਾਸੇ ਇਸ ਭਿਆਨਕ ਹਾਦਸੇ ਦਾ ਉੱਤਰ ਪ੍ਰਦੇਸ਼ ਦੇ ਸੀਐੱਮ ਯੋਗੀ ਆਦਿੱਤਿਆਨਾਕ ਨੇ ਹਾਦਸੇ ਦਾ ਨੋਟਿਸ ਲੈਂਦਿਆਂ ਇਸ ਹਾਦਸੇ ਦਾ ਦੁੱਖ ਪ੍ਰਗਟ ਕੀਤਾ। ਨਾਲ ਹੀ ਉਹਨਾਂ ਨੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਐੱਸਐੱਸਪੀ ਨੂੰ ਹਦਾਇਤ ਦਿੱਤੀਆਂ ਹਨ ਕਿ ਉਹ ਜਖਮੀਆਂ ਨੂੰ ਹਰ ਇਕ ਸਭੰਵ ਇਲਾਜ ਮੁਹੱਈਆ ਕਰਵਾਉਣ। ਫਿਲਹਾਲ ਹਾਦਸੇ ਦੌਰਾਨ ਰਾਹਤ ਬਚਾਅ ਜਾਰੀ ਹੈ।

Leave a Reply

Your email address will not be published. Required fields are marked *