ਅਮਰਨਾਥ ਯਾਤਰਾ: ਸੁਰੱਖਿਆ ’ਤੇ ਸਵਾਲ, ‘ਪੰਜਾਬ ਨੂੰ ਜੰਮੂ ਕਸ਼ਮੀਰ ਨਾਲ ਜੋੜਨ ਵਾਲੇ ਰੋਡ ’ਤੇ ਸਕਿਉਰਿਟੀ ਨਹੀਂ’

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਮਰਨਾਥ ਯਾਤਰਾ ਦੀ ਸੁਰੱਖਿਆ ਨੂੰ ਪਠਾਨਕੋਟ ਪੁਲਿਸ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ | ਦਰਅਸਲ ਪੁਲਿਸ ਨੇਅਮਰਨਾਥ ਯਾਤਰੀਆਂ ਦੇ ਲਈ ਲਗਾਏ ਲੰਗਰਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਮਰਨਾਥ ਯਾਤਰਾ ਦੀ ਸੁਰੱਖਿਆ ਨੂੰ ਪਠਾਨਕੋਟ ਪੁਲਿਸ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ | ਦਰਅਸਲ ਪੁਲਿਸ ਨੇਅਮਰਨਾਥ ਯਾਤਰੀਆਂ ਦੇ ਲਈ ਲਗਾਏ ਲੰਗਰਾਂ ਤੇ ਸਕਿਊਰਿਟੀ ਤਾਂ ਲਗਾ ਦਿੱਤੀ ਹੈ | ਪਰ ਜੰਮੂ ਕਸ਼ਮੀਰ ਦੇ ਨਾਲ ਜੋੜਨਵਾਲੇ ਮਾਧੋਪੁਰ ਤੇ ਸੁਰੱਖਿਆ ਮੁਲਾਜ਼ਮ ਤਾਇਨਾਤ ਲਗਦਾ ਭੁੱਲ ਗਈ ਹੈ | ਇਹ ਮਾਧੋਪੁਰ ਰੋਡ ਜੰਮੂ ਕਸ਼ਮੀਰ ਨੂੰ ਪੰਜਾਬਨਾਲ ਜੋੜਦਾ ਹੈ | 

ਅਜੇ ਦੋ ਦਿਨ ਹੀ ਤਾਂ ਹੋਏ ਨੇ |  ਮਾਧੋਪੁਰ ਨਾਕੇ ਤੇ ਲਾਪਰਵਾਹੀ ਦੇ ਚਲਦੇ ਐੱਸਐੱਸਪੀ ਨੇ 9 ਪੁਲਿਸਮੁਲਾਜ਼ਮ ਸਸਪੈਂਡ ਕਰ ਦਿੱਤੇ ਸਨ | ਦਰਅਸਲ ਜੰਮੂ ਕਸ਼ਮੀਰ ਨੂੰ ਪੰਜਾਬ ਨਾਲ ਜੋੜਨ ਵਾਲੇ ਰਾਹ ਤੇ ਪੁਲਿਸ ਮੁਲਾਜ਼ਮਤਾਇਨਾਤ ਹੋਣਾ ਲਾਜ਼ਮੀ ਹੈ | ਨਹੀਂ ਤਾਂ ਇਹ ਪੰਜਾਬ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ | ਉਧਰਜਦੋਂ ਪੁਲਿਸ ਨੂੰ ਇਸ ਸਬੰਧੀ ਸਵਾਲ ਕੀਤਾ ਜਾਂਦਾ ਹੈ | ਤਾਂ ਬਦਸਲੂਕੀ ਕੀਤੀ ਜਾਂਦੀ ਹੈ |

Watch Video

 
 
 

Leave a Reply

Your email address will not be published. Required fields are marked *