#HappyBirthday: ਇਸ ਵੱਡੀ ਵਜ੍ਹਾ ਦੇ ਕਾਰਨ ਰਣਵੀਰ ਸਿੰਘ ਪਾਉਂਦੇ ਹਨ ਅਜੀਬੋ ਗਰੀਬ ਕਪੜੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਮਸ਼ਹੁਰ ਅਭਿਨੇਤਾ ਰਣਵੀਰ ਸਿੰਘ ਜੋ ਕਿ ਆਪਣੇ ਵੱਖਰੇ ਅੰਦਾਜ ਦੇ ਕਾਰਨ ਜਾਣੇ ਜਾਂਦੇ ਹਨ ਆਪਣਾ 34ਵਾਂ ਜਨਮਦਿਨ ਮਨ੍ਹਾਂ ਰਹੇ ਹਨ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਮਸ਼ਹੁਰ ਅਭਿਨੇਤਾ ਰਣਵੀਰ ਸਿੰਘ ਜੋ ਕਿ ਆਪਣੇ ਵੱਖਰੇ ਅੰਦਾਜ ਦੇ ਕਾਰਨ ਜਾਣੇ ਜਾਂਦੇ ਹਨ ਆਪਣਾ 34ਵਾਂ ਜਨਮਦਿਨ ਮਨ੍ਹਾਂ ਰਹੇ ਹਨ। ਦਸ ਦਈਏ ਕਿ ਰਣਵੀਰ ਸਿੰਘ ਦਾ ਜਨਮ 6 ਜੁਲਾਈ 1985  ਨੂੰ ਮੁੰਬਈ ਚ ਹੋਇਆ।

ranveer singh ranveer singh

ਰਣਵੀਰ ਸਿੰਘ ਨੇ ਆਪਣੇ ਫੈਨਸ ਦੇ ਵਿਚਾਲੇ ਨਵੇਂ ਅੰਦਾਜ ਤੇ ਮਸਤਮੌਲਾ ਅੰਦਾਜ ਤੋਂ ਜਾਣੇ ਜਾਂਦੇ ਹਨ। ਉੱਥੇ ਹੀ ਤੁਹਾਨੂੰ ਦਸ ਦਈਏ ਕਿ ਹਰ ਕੋਈ ਉਹਨਾਂ ਦੇ ਵੱਖਰੇ ਅੰਦਾਜ ਨੂੰ ਲੈਕੇ ਇਹ ਸੋਚ ਚ ਪੈ ਜਾਂਦਾ ਹੈ ਕਿ ਆਖਿਰ ਉਹ ਇਸ ਤਰ੍ਹਾਂ ਦੇ ਕਪੜੇ ਕਿਉਂ ਪਾਉਂਦੇ ਹਨ

ranveer singh

ranveer singh

ਤੁਹਾਨੂੰ ਦਸ ਦਈਏ ਕਿ ਰਣਵੀਰ ਸਿੰਘ ਦੇੀ ਪਿੱਠ ਤੇ ਇਕ ਫਿਲਮ ਦੀ ਸ਼ੁਟਿੰਗ ਦੌਰਾਨ ਸੱਟ ਲੱਗ ਗਈ ਸੀ ਜਿਸ  ਕਾਰਨ ਉਹਨਾਂ ਨੂੰ ਕੰਮ ਮਿਲਣਾ ਕਾਫੀ ਔਖਾ ਹੋ ਗਿਆ ਸੀ।

ranveer singh

ਦੱਸਿਆਂ ਜਾਂਦਾ ਹੈ ਕਿ ਹਮੇਸ਼ਾ ਖੁਸ਼ ਰਹਿਣ ਵਾਲੇ ਰਣਵੀਰ ਸਿੰਘ ਇਸ ਸਮੇਂ ਦੌਰਾਨ ਕਾਫੀ ਨੇਗੇਟਿਵ ਹੋ ਗਏ ਸੀ। ਇਸ ਸਮੇਂ ਦੌਰਾਨ ਜਦੋ ਉਹਨਾਂ ਨੇ ਗੁੰਡੇ ਫਿਲਮ ਦੀ ਸ਼ੁਟਿੰਗ ਦੌਰਾਨ ਬਰਾਊਨ ਸੂਟ ਪਾਇਆ ਤੇ ਨਾਲ ਉਹਨਾਂ ਨੂੰ ਕੋਲਹਾਪੁਰੀ ਚੱਪਲ ਪਾਇਆ ਇਹ ਉਹਨਾਂ ਨੂੰ ਸੱਟ ਕਾਰਨ ਪਾਉਣੀ ਪੈ ਗਈ ਸੀ

ranveer singh

ਪਰ ਇਸ ਤੋਂ ਬਾਅਦ ਉਹਨਾਂ ਨੇ ਇਸ ਅੰਦਾਜ ਨੂੰ ਅਪਣਾਇਆ।  ਇਸ ਤੋਂ ਬਾਅਦ ਉਹਨਾਂ ਨੇ ਇਸ ਅਨੋਖੇ ਅੰਦਾਜ ਨੂੰ ਅਪਣਾ ਲਿਆ।

ranveer singh

ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਵੱਖਰੇ ਅੰਦਾਜ ਦੇ ਕਾਰਨ ਕਾਫੀ ਮਸ਼ਹੁਰ ਹੋ ਗਏ। ਤੇ ਲੋਕਾਂ ਦੇ ਦਿਲਾਂ ਤੇ ਆਪਣੀ ਵੱਖਰੀ ਪਹਿਚਾਣ ਬਣਾਈ। ਦੱਸਣਯੋਗ ਗੱਲ ਹੈ ਕਿ ਰਣਵੀਰ ਸਿੰਘ ਆਪਣੇ ਵੱਖਰੇ ਅੰਦਾਜ ਦੇ ਕਾਰਨ ਕਾਫੀ ਟਰੋਲ ਵੀ ਹੁੰਦੇ ਰਹਿੰਦੇ ਹਨ।

Leave a Reply

Your email address will not be published. Required fields are marked *