ਪਾਕਿਸਤਾਨ ਤੋਂ ਕਰਤਾਰਪੁਰ ਲਾਂਘੇ ਦੀ ਤਾਜ਼ਾ ਤਸਵੀਰਾਂ, ਸ਼੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਇਸ ਤਰੀਕ ਤੋਂ ਖੁਲ ਜਾਵੇਗਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਕੌਰੀਡੋਰ ’ਤੇ ਪਾਕਿਸਤਾਨ ਤੋਂ ਵੱਡੀ ਖ਼ਬਰ ਐੱਸਜੀਪੀਸੀ ਦੇ ਮੁੱਖ ਸਕੱਤਰ ਦਾ ਵੱਡਾ ਬਿਆਨ ਪਾਕਿਸਤਾਨ ਸਰਕਾਰ 8 ਨਵੰਬਰ ਨੂੰ ਕੌਰੀਡੋਰ ਖੋਲ੍ਹਣ ਜਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਕੌਰੀਡੋਰ ’ਤੇ ਪਾਕਿਸਤਾਨ ਤੋਂ ਵੱਡੀ ਖ਼ਬਰ

ਐੱਸਜੀਪੀਸੀ ਦੇ ਮੁੱਖ ਸਕੱਤਰ ਦਾ ਵੱਡਾ ਬਿਆਨ

ਪਾਕਿਸਤਾਨ ਸਰਕਾਰ 8 ਨਵੰਬਰ ਨੂੰ ਕੌਰੀਡੋਰ ਖੋਲ੍ਹਣ ਜਾ ਰਹੀ-ਡਾ. ਰੂਪ ਸਿੰਘ

ਪਾਕਿਸਤਾਨ ਗਏ ਹੋਏ ਹਨ ਡਾ. ਰੂਪ ਸਿੰਘ

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਗਏ ਹੋਏ ਹਨ ਡਾ. ਰੂਪ ਸਿੰਘ

Watch Video

 

Leave a Reply

Your email address will not be published. Required fields are marked *